ਧੰਨਵਾਦ ਤੁਹਾਡਾ ਮੇਰੇ ਮਹਿਰਮ ਜੀ____
ਸਾਡੀ ਜਿੰਦਗੀ ਵਿੱਚ ਤੁਸੀਂ ਆਏ ਸੀ_____
ਭਾਵੇਂ ਥੋੜਾ ਚਿਰ ਹੀ ਰਹੇ ਸਾਡੇ____
ਪਰ ਗਮ ਤਾਂ ਉਮਰ ਭਰ ਦੇ ਲਾਏ ਜੀ____