ਇਸ ਨੂੰ ਕਹਿੰਦੇ ਨੇ ਹਯਾਤ- ਰੂਪ ਢਿੱਲੋਂਸੂਰਜ ਚੜ੍ਹਦੇ ਹਰਨ ਦੌੜ੍ਹ ਦੌੜ੍ਹਨਹੀਂ ਤਾਂ ਛਿਪਣ ਤੋਂ ਪਹਿਲਾਂ ਹੀਸ਼ੇਰ ਨੇ ਤੈਨੂੰ ਖਾ ਲੈਣਾ ਆੜੀਏ!ਸੂਰਜ ਚੜ੍ਹਦੇ ਸ਼ੇਰ ਨੱਠ ਨੱਠਨਹੀਂ ਤਾਂ ਛਿਪਣ ਤੋਂ ਪਹਿਲਾਂ ਹੀਕੋਕੜੇ ਖਾ ਲੈਣੇਂ ਆੜੀਏ!ਸ਼ੇਰ ਜਾਂ ਹਰਨ ਨੱਸ ਨੱਸਸੋਤੜੇ ਨੇ ਤਾਂ ਪੇ ਕੇ ਕਿਤੇ ਨਹੀਂ ਪਹੁੰਚਨਾ ਆੜੀਏ!ਜਦ ਸੂਰਜ ਚੜ੍ਹਦਾ, ਕੋਈ ਮਰਦਾ, ਕੋਈ ਹਰਦਾ।ਇਸ ਨੂੰ ਕਹਿੰਦੇ ਨੇ ਹਯਾਤ