Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁਰੇ ਵਕਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰਾਜ ਪੰਨੂ
ਰਾਜ
Posts: 6
Gender: Male
Joined: 27/Jun/2010
Location: ਦੁਬਈ
View All Topics by ਰਾਜ
View All Posts by ਰਾਜ
 
ਬੁਰੇ ਵਕਤ

ਮੇਰੇ ਵਲੋ ਸਤ ਸਾਰਿਆ ਸ੍ਰੀ ਅਕਾਲ 

ਮੈ ਤੁਹਾਡੇ ਅਗੇ ਦੋਵੇ ਹਥ ਜੋੜਕੇ ਬਿਨਤ ਕਰਦਾ ਹਾਂ ਕੇ ਮੇਰਾ ਪੰਜਾਬੀ ਲਿਖਣ ਵਿਚ ਹਥ ਤੰਗ ਹੈ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਮਾਫ਼ੀ ਦੇ ਦੇਣਾ ਰਾਜ ਪੰਨੂ 


ਵਗਦਾ ਪਾਣੀ ਪਿਆਸ ਮਿਟਾਉਂਦਾ,
ਪਿਆਸ ਦੀ ਜਾਤ ਨੀ ਪੁੱਛਦਾ,
ਕੌਠਾ ਨੀਲਾਮ ਇੱਜ਼ਤ ਕਰ ਦੇਵੇ,
ਕੁੜੀ ਦੀ ਔਕਾਤ ਨੀ ਪੁੱਛਦਾ,
ਸ਼ਮਸ਼ਾਨ ਇੰਸਾਨ ਦੀ ਪਹਿਚਾਨ ਮਿਟਾ ਦੇਵੇ,
ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ,
ਮੇਰੇ ਦੋਸਤੋ ਇਸ ਮਤਲਬੀ ਦੁਨਿਆ ਤੌਂ ਰਹੋ ਬਚਕੇ,
ਬੁਰੇ ਵਕਤ ਕੋਈ ਹਾਲ ਨੀ ਪੁੱਛਦਾ.......

08 Jul 2010

Reply