Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਿਰਾ ਦਿਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਤਿਰਾ ਦਿਲ

 

ਇੱਕ ਤਿਰਾ ਦਿਲ ਸੀ ਜੋ ਨਫਰਤ ਕਰਦਾ ਰਿਹਾ 
ਇੱਕ ਮਿਰਾ ਦਿਲ ਸੁਪਨਿਆਂ ਨਾਲ ਲੜ ਦਾ ਰਿਹਾ ,
ਨਾ ਲਭਿਆ ਭੇਤ ਤਿਰਾ ਨਾ ਦੁਨੀਆਦਾਰੀ ਦਾ 
ਐਵੇਂ ਹੀ ਤਾ ਉਮਰ ਕਲਮਾ ਪੜਦਾ ਰਿਹਾ ,
ਮੇਰੇ ਘਰ ਅੰਦਰ ਔੜਾਂ ਦਾ ਰਿਹਾ ਵਾਸਾ 
ਬੱਦਲ ਉਮੀਦਾਂ ਦਾ ਕਿਦਰੇ ਹੀ ਵਰਦਾ ਰਿਹਾ ,
ਤੇਰੇ ਹੁਸੀਨ ਹੋਟਾਂ ਨੂ  ਜ਼ਾਮ ਦਾ ਕੀ ਘਾਟਾ
ਛਲਕੇ ਸਾਡਾ ਜ਼ਾਮ ਬੀ ਇੰਤਜ਼ਾਰ ਕਰਦਾ ਰਿਹਾ,
ਰਾਤਾਂ ਨੂ ਲਭਾਂ ਚੰਨ ਬਣਕੇ ਚਕੋਰ ਬੈਠਾ
ਸਾਡੇ ਹਿੱਸੇ ਦਾ ਚੰਨ ਬੀ ਤੇਰੇ ਵਿਹੜੇ ਚੜਦਾ ਰਿਹਾ,
ਆਏ ਮੇਰੇ ਹੀ ਹਿੱਸੇ ਮੌਸਮ ਉਦਾਸੀਆਂ ਦੇ 
ਪ੍ਰੀਤ ਦੇਹ੍ਲੀਜਾਂ ਤੇ ਸਜਦੇ ਬਸੰਤ ਕਰਦਾ ਰਿਹਾ.

ਇੱਕ ਤਿਰਾ ਦਿਲ ਸੀ ਜੋ ਨਫਰਤ ਕਰਦਾ ਰਿਹਾ 

ਇੱਕ ਮਿਰਾ ਦਿਲ ਸੁਪਨਿਆਂ ਨਾਲ ਲੜ ਦਾ ਰਿਹਾ ,

 

ਨਾ ਲਭਿਆ ਭੇਤ ਤਿਰਾ ਨਾ ਦੁਨੀਆਦਾਰੀ ਦਾ 

ਐਵੇਂ ਹੀ ਤਾ ਉਮਰ ਕਲਮਾ ਪੜਦਾ ਰਿਹਾ ,

 

ਮੇਰੇ ਘਰ ਅੰਦਰ ਔੜਾਂ ਦਾ ਰਿਹਾ ਵਾਸਾ 

ਬੱਦਲ ਉਮੀਦਾਂ ਦਾ ਕਿਦਰੇ ਹੀ ਵਰਦਾ ਰਿਹਾ ,

 

ਤੇਰੇ ਹੁਸੀਨ ਹੋਟਾਂ ਨੂ  ਜ਼ਾਮ ਦਾ ਕੀ ਘਾਟਾ

ਛਲਕੇ ਸਾਡਾ ਜ਼ਾਮ ਬੀ ਇੰਤਜ਼ਾਰ ਕਰਦਾ ਰਿਹਾ,

 

ਰਾਤਾਂ ਨੂ ਲਭਾਂ ਚੰਨ ਬਣਕੇ ਚਕੋਰ ਬੈਠਾ

ਸਾਡੇ ਹਿੱਸੇ ਦਾ ਚੰਨ ਬੀ ਤੇਰੇ ਵਿਹੜੇ ਚੜਦਾ ਰਿਹਾ,

 

ਆਏ ਮੇਰੇ ਹੀ ਹਿੱਸੇ ਮੌਸਮ ਉਦਾਸੀਆਂ ਦੇ 

ਪ੍ਰੀਤ ਦੇਹ੍ਲੀਜਾਂ ਤੇ ਸਜਦੇ ਬਸੰਤ ਕਰਦਾ ਰਿਹਾ.

 

18 Jun 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
SSA ji
ਐਨੀ ਬੁਰੀ ਲੱਗੀ ਮੇਰੀ ਰਚਨਾ ਕੀ ਕਿਸੇ ਸਜਣ ਦੀ ਪੜਨ ਦੀਹਿਮ੍ਮਤ ਨਹੀ ਪਈ.
25 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Hahahahahahahaha,..........gurpreet veer g,...........main hune hune eh kavita parh ke hatea haan,.............bohat khoob har alfaaz,..........depth in meaning,............

 

and when i read ur second msg......tan hassa ah geya,..........naraajgi pargat kitti harfan wich..........

 

i request to all the viewers and readers please appriciate all the writers with ur valuable comments and suggestions when you read their poetries and other writings ,................TFS

 

Sukhpal**

28 Jun 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਹੰਜੀ ਸੁਖਪਾਲ ਜੀ ਇਹ ਤਾਂ ਹੈ ਜੇ ਹੌਂਸਲਾ ਅਫਜਾਈ ਨਹੀ ਤਾਂ ਲਿਖਣ ਦਾ ਮੰਨ ਈ ਨਹੀ ਕਰਦਾ .

30 Jun 2015

Reply