Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਿਤਲੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਤਿਤਲੀ

ਤਿਤਲੀ

 


ਫਿਰ ਚਮਨ ਦੇ ਅੰਦਰ ਆਇਆ ਹਾਂ
ਫੁੱਲਾਂ ਨੂੰ ਪਾਣੀ ਪਾਵਣ ਲਈ
ਇਕ ਤਿਤਲੀ ਰੰਗ ਬਿਰੰਗੀ ਜੋ
ਉਸਦਾ ਰੰਗ ਚੁਰਾਵਣ  ਲਈ

 
ਤਿਤਲੀ ਦੀ ਸ਼ੋਭਾ ਕਰਦਾ ਹਾਂ
ਫਿਰ ਫਿਰ ਕੇ ਸਾਰੇ ਬਾਗ ਅੰਦਰ
ਜਿਨ੍ਹਾਂ ਫੁੱਲਾਂ ਉਤੇ ਬਹਿੰਦੀ ਹੈ
ਸੁੰਘ ਆਪਣੀ ਹੋਸ਼ ਗੁਵਾਵਣ ਲਈ

 
ਰਹਿ ਰਹਿ ਕੇ ਇਸ ਚਮਨ ਅੰਦਰ
ਮੈਂ ਮਾਲੀ ਬਣ ਜਾਂ ਗੁਲਸ਼ਨ ਦਾ
ਤਿਤਲੀ ਦੇ ਰੰਗੇ ਖੰਭਾਂ ਤੇ
ਇਕ ਸ਼ੋਖ ਨਵਾਂ ਰੰਗ ਲਾਵਣ ਲਈ

 
ਇਸ ਚਮਨ ਦੀ ਕੈਦੋਂ ਉਡ ਤਿਤਲੀ
ਮੈਂ ਆਪਣਾ ਚਮਨ ਆਬਾਦ ਕਰਾਂ
ਜਦ ਤਿਤਲੀ ਮੇਰੀ ਹੋ ਜਾਵੇ
ਮੈਂ ਤਿਤਲੀ ਤੋਂ ਮਰ ਜਾਵਣ ਲਈ

 
ਤਿਤਲੀ ਦੇ ਚਾਅ ਫੁੱਲਾਂ ਦੇ ਸੰਗ
ਮੇਰੇ ਦਿਲ ਦੇ ਹਾਣੀ ਹੋ ਜਾਵਣ
ਮੈਂ ਵਾਇਦਾ ਦੇਣਾ ਤਿਤਲੀ ਨੂੰ
ਨਜ਼ਰਾਂ ਤੋਂ ਅੱਜ ਬਚਾਵਣ ਲਈ

03 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

wahh 22 bahut wdiya ...

tuhadi rachna hai eh ...?

03 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਧੰਨਵਾਦ ਸਟਾਲਿਨਵੀਰ ਸਿੰਘ ਜੀ

 
ਅਜੇ ਤਕ ਜੋ ਰਚਨਾਵਾਂ ਮੈਂ ਭੇਜੀਆਂ ਹਨ ਪਰਮ ਪੁਰਖ ਦੀ ਕਿਰਪਾ ਸਦਕਾ ਹੀ ਲਿਖੀਆਂ ਗਈਆਂ ਹਨ

03 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Veer iqbal ji,,khub likheya,,halke fulke shabda ch bahut kujh keh gye,,

Titlii da manukhikarn khub kita tusa ne,,

thanks for sharing

04 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਨਰਿੰਦਰ ਵੀਰ ਜੀ ਧੰਨਵਾਦ ਟਿਪਣੀ ਕਰਨ ਲਈ

 

ਮੈਨੂੰ ਖੁਸ਼ੀ ਹੋਈ ਹੈ ਕਿ ਐਨੀ ਦੂਰ ਰਹਿੰਦੇ ਹੋਏ ਵੀ ਤੁਸੀਂ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹੋਏ ਹੋ

04 Oct 2010

Reply