Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਲਬੀਰ ਦ੍ਕੋਹੇ ਵਾਲਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਕੁਲਬੀਰ ਦ੍ਕੋਹੇ ਵਾਲਾ
ਸਹਾਰੇ ਦੀ ਤਲਾਸ਼ ਹੈ ,ਫਿਰ ਵੀ ਬੇਸਹਾਰਾ ਹੋਣਾ ਚਾਹੁੰਦਾ ਹਾਂ !

ਇਕੱਲਾ ਹਾਂ ,ਫਿਰ ਵੀ ਭੀੜ ਤੋਂ ਬਚਣਾ ਚਾਹੁੰਦਾ ਹਾਂ !

ਗਿਲਾ ਤਾਂ ਕੋਈ ਨੀ ,ਫਿਰ ਵੀ ਤੇਰੇ ਨਾਲ ਉਲਝਣਾ ਚਾਹੁੰਦਾ ਹਾਂ !

ਹਰ ਸਾਹ ਤੇਰੀ ਯਾਦ ਆਵੇ ,ਇਸ ਲਈ ਤੈਨੂੰ ਭੁੱਲਣਾ ਚਾਹੁੰਦਾ ਹਾਂ !

ਭਾਵੇਂ ਅਨਮੋਲ ਹੈ ਜ਼ਿੰਦਗੀ ,ਪਤਾ ਨਹੀ ਕਿਓਂ ਹੁਣ ਮਰਨਾ ਚਾਹੁੰਦਾ ਹਾਂ !

ਹਨੇਰੇ ਚ ਹੀ ਗੁਜਰੀ ਹੈ ਜ਼ਿੰਦਗੀ ,ਹੁਣ ਅਸਮਾਨੀ ਚਮਕਣਾ ਚਾਹੁੰਦਾ ਹਾਂ
15 Jun 2010

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 

GOOD.

16 Jun 2010

Reply