Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੂਫ਼ਾਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਤੂਫ਼ਾਨ
ਹੱਥਾਂ ਵਿਚ ਦੀਵੇ ਬਾਲ ਅਸੀਂ ਤੁਰ ਪਾਏ ਹਾਂ ਵੱਲ ਹਵਾਵਾਂ ਦੇ
ਸਾਨੂੰ ਪਤਾ ਹੈ ਹਸ਼ਰ ਕੀ ਹੋਣਾ , ਚੱਲੇ ਹਾਂ ਜਿਹੜੀਆਂ ਰਾਹਾਂ ਤੇ

ਅਸੀਂ ਦਸਣਾ ਹੈ ਤੂਫਾਨਾਂ ਨੂੰ ਸ਼ਿੱਦਤਾਂ ਨਾਲ ਦੀਵੇ ਬਾਲੇ ਨੇ
ਅਸੀਂ ਇੱਕ ਇੱਕ ਕਰ ਉੜਾ ਦੇਣੇ, ਜੋ ਝੁੰਡ ਬੈਠੇ ਨੇ ਕਾਵਾਂ ਦੇ

ਔਰਤ ਐਨੀ ਵੀ ਕਮਜ਼ੋਰ ਨਹੀਂ,ਜੋ ਆਪਣਾ ਆਪ ਨਾ ਸਾੰਭ ਸਕੇ
ਸਬ ਝੂਠੇ ਓਹ ਨੇ ਪਾ ਦੇਣੇ, ਜੋ ਕਿੱਸੇ ਨੇ ਬੇ-ਵਫਾਵਾਂ ਦੇ

ਓਹ ਸਭ ਵਹਿਮ ਨੇ ਤੋੜ ਦੇਣੇ, ਜੋ ਪਾਲੇ ਨੇ ਹੁਕਮਰਾਨਾਂ ਨੇ
ਅਸੀਂ ਜਿੱਤ ਦੇ ਝੰਡੇ ਗੱਡ ਆਉਣੇ,ਸਿਰ ਮਾਵਾਂ ਦੀਆਂ ਦੁਆਵਾਂ ਨੇ

ਚਿੜੀਆਂ ਦਾ ਰਾਜ਼ ਵੀ ਲੈ ਆਉਣਾ, ਮੁੜ ਤੋਂ ਢਹਿਣਾ ਹੈ ਬਾਜ਼ਾ ਨੇ
ਜਿਥੋਂ ਮੁੜਨੇ ਦੀ ਆਸ ਨਹੀਂ ,ਅਸੀਂ ਮੱਲੀਆਂ ਓਹ ਦਿਸ਼ਾਵਾਂ ਨੇ

ਇਹ ਬੰਦਿਆਂ ਦੇ ਮੂੰਹਾਂ ਵਾਲੇ ,ਸਨ ਸਾਡੇ ਵਿਚਕਾਰ ਵੀ ਕੁਝ ਦਾਨਵ
ਹੁਣ ਸਭਨਾ ਦਾ ਕਰ ਅੰਤ ਦੇਣਾ, ਜੋ ਬੁਰੀਆਂ ਇਥੇ ਬਲਾਵਾਂ ਨੇ

- ਪ੍ਰੀਤ ਖੋਖਰ
28 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Bohat khoobsoorat khayaal
ਹੱਥਾਂ ਵਿਚ ਦੀਵੇ ਬਾਲ ਅਸੀਂ ਤੁਰ ਪਾਏ ਹਾਂ ਵੱਲ ਹਵਾਵਾਂ ਦੇ
ਸਾਨੂੰ ਪਤਾ ਹੈ ਹਸ਼ਰ ਕੀ ਹੋਣਾ , ਚੱਲੇ ਹਾਂ ਜਿਹੜੀਆਂ ਰਾਹਾਂ ਤੇ
Khoob, fer vi housley buland ne ...
ਅਸੀਂ ਦਸਣਾ ਹੈ ਤੂਫਾਨਾਂ ਨੂੰ ਸ਼ਿੱਦਤਾਂ ਨਾਲ ਦੀਵੇ ਬਾਲੇ ਨੇ
ਅਸੀਂ ਇੱਕ ਇੱਕ ਕਰ ਉੜਾ ਦੇਣੇ, ਜੋ ਝੁੰਡ ਬੈਠੇ ਨੇ ਕਾਵਾਂ ਦੇ
Good effort!
ਔਰਤ ਐਨੀ ਵੀ ਕਮਜ਼ੋਰ ਨਹੀਂ,ਜੋ ਆਪਣਾ ਆਪ ਨਾ ਸਾੰਭ ਸਕੇ
ਸਬ ਝੂਠੇ ਓਹ ਨੇ ਪਾ ਦੇਣੇ, ਜੋ ਕਿੱਸੇ ਨੇ ਬੇ-ਵਫਾਵਾਂ ਦੇ
Well said gurpreet ji!

ਓਹ ਸਭ ਵਹਿਮ ਨੇ ਤੋੜ ਦੇਣੇ, ਜੋ ਪਾਲੇ ਨੇ ਹੁਕਮਰਾਨਾਂ ਨੇ
ਅਸੀਂ ਜਿੱਤ ਦੇ ਝੰਡੇ ਗੱਡ ਆਉਣੇ,ਸਿਰ ਮਾਵਾਂ ਦੀਆਂ ਦੁਆਵਾਂ ਨੇ
Mawan dian duaawan ! Aha!
ਚਿੜੀਆਂ ਦਾ ਰਾਜ਼ ਵੀ ਲੈ ਆਉਣਾ, ਮੁੜ ਤੋਂ ਢਹਿਣਾ ਹੈ ਬਾਜ਼ਾ ਨੇ
ਜਿਥੋਂ ਮੁੜਨੇ ਦੀ ਆਸ ਨਹੀਂ ,ਅਸੀਂ ਮੱਲੀਆਂ ਓਹ ਦਿਸ਼ਾਵਾਂ ਨੇ
Nicely said the determination, chidian ne bajan nu hara dena ..

ਇਹ ਬੰਦਿਆਂ ਦੇ ਮੂੰਹਾਂ ਵਾਲੇ ,ਸਨ ਸਾਡੇ ਵਿਚਕਾਰ ਵੀ ਕੁਝ ਦਾਨਵ
ਹੁਣ ਸਭਨਾ ਦਾ ਕਰ ਅੰਤ ਦੇਣਾ, ਜੋ ਬੁਰੀਆਂ ਇਥੇ ਬਲਾਵਾਂ ਨੇ
Great!
- ਪ੍ਰੀਤ ਖੋਖਰ

Stay blessed ji
28 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
waaaaahhhhh gurpreet ji ik hor revolutionary poem tuhadi kalam cho.....
bahut khoob likhiya hai

ਇਹ ਬੰਦਿਆਂ ਦੇ ਮੂੰਹਾਂ ਵਾਲੇ ,ਸਨ ਸਾਡੇ ਵਿਚਕਾਰ ਵੀ ਕੁਝ ਦਾਨਵ
ਹੁਣ ਸਭਨਾ ਦਾ ਕਰ ਅੰਤ ਦੇਣਾ, ਜੋ ਬੁਰੀਆਂ ਇਥੇ ਬਲਾਵਾਂ ਨੇ

bahut soojhwaan te creative soch.....
pehle nalo typing mistakes v ghat ne
an improved version

tusi bahut sohna likhde ho
par mere accordingly try something different also
kuch apne taste to hat ke

likhde rho te share krde rho
stay blessed
28 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਬਾਈ ਜੀ, ਜਿਸ ਰਚਨਾ ਦਾ ਵਿਸ਼ਲੇਸ਼ਣ ਮਾਵੀ ਜੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ ਹੈ, ਉਦ੍ਹੇ ਮਿਆਰ ਦਾ ਅੰਦਾਜ਼ਾ ਇਸਤੋਂ ਹੀ ਲੱਗ ਜਾਣਾ ਚਾਹਿਦਾ ਹੈ |
ਅਤਿ ਸੁੰਦਰ ਰਚਨਾ - ਹਾਂ ਟਾਈਪਿੰਗ ਮਿਸਟੇਕਸ ਹੁਣ ਵਾਕਈ ਬਹੁਤ ਘੱਟ ਨੇ - ਕਿਰਤ ਦਾ ਦੱਖ ਜਚਦਾ ਹੈ |      

ਗੁਰਪ੍ਰੀਤ ਬਾਈ ਜੀ, ਸੱਚ ਮੁੱਚ ਜ਼ੋਰਦਾਰ ਥੀਮ ਹੈ |

ਜਿਸ ਰਚਨਾ ਦਾ ਵਿਸ਼ਲੇਸ਼ਣ ਮਾਵੀ ਜੀ ਨੇ ਇੰਨੇ ਸੁਚੱਜੇ ਢੰਗ ਨਾਲ ਕੀਤਾ ਹੈ, ਉਦ੍ਹੇ ਮਿਆਰ ਦਾ ਅੰਦਾਜ਼ਾ ਇਸਤੋਂ ਹੀ ਲੱਗ ਜਾਣਾ ਚਾਹੀਦਾ ਹੈ |


ਅਤਿ ਸੁੰਦਰ ਰਚਨਾ | ਹਾਂ, ਟਾਈਪਿੰਗ ਮਿਸਟੇਕਸ ਹੁਣ ਵਾਕਈ ਬਹੁਤ ਘੱਟ ਨੇ - ਕਿਰਤ ਦੀ ਦਿੱਖ ਜਚਦੀ ਹੈ |


ਸ਼ੇਅਰ ਕਰਨ ਲਈ ਧੰਨਵਾਦ |     

 

28 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵੀਰ ਜੀ, ੲਿਕ ਬਹੁਤ ਹੀ ਸੋਹਣੀ ਰਚਨਾ, ਹਰ ਸ਼ੇਅਰ ਬਾ ਕਮਾਲ, ੲਿਕ ਵੱਖਰਾ ਅੰਦਾਜ਼, ਤੇ ਬਾਕੀ ਸੋਹਣੇ ਸੋਹਣੇ ਤੇ ਐਕਸਪਰਟ ਕਮੈਂਟ੍‍ਸ ਆ ਚੁੱਕੇ ਨੇ,

ੲਿੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ ।
28 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Maavi jee Navi jee Jagjit jee nd Sandeep jee
Rachna nu maan den layi read karan layi dhanvaad
Jeunde raho aidan e appreciate karde raho tan jo lagga khan vich sudhar ho sake
Jeo
30 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

wonderful creation ,...................very nicely written

jeo gurpreet veer ji

God Bless You

30 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Views den layi thanks Sukhpal veer
02 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

ਹੋਸਲੇ ਤੇ ਵਿਸ਼ਵਾਸ ਨਾਲ ਭਰੀ ਏ ਰਚਨਾ ਸਾਂਝਾ ਕਰਨ ਲਈ ਸ਼ੁਕ੍ਰਿਯਾ ਗੁਰਪ੍ਰੀਤ ਜੀ

28 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਬਹੁਤ ਸੋਹਣੀ ,positive ਰਚਨਾ....thaaaanx for sharing

28 Apr 2015

Reply