Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤੂੰ

ਜਦ ਤੂੰ ਹੁੰਦਾ ਏ

ਫਿਰ ਬੋਲ ਨੀ ਹੁੰਦੇ

ਸੋਚ ਨੀ ਹੁੰਦੀ

ਸ਼ੋਰ ਨਹੀ ਹੁੰਦਾ

ਮੈਂ ਸਿਰਫ ਹੁੰਦਾ

ਤੇ ਸਿਫਰ ਹੁੰਦਾਂ
 
ਜਾ ਸਿਖਰ ਹੁੰਦਾਂ

 

 

 

ਰਾਜ਼  ਕੌਰ

26 Oct 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Amezing Sir ji . . .  (gagar ch sagar h ae rachna. . .  i loved it)

 

TFS

27 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬੁੱਕਲ ਵਿਚ ਮੈਕਰੋ ਵਿਸਥਾਰ ਸੰਜੋਏ ਹੋਏ ਇਕ ਮਾਈਕਰੋ ਰਚਨਾ |
ਰਾਜ਼ੀ ਰਹਿਣ ਲਿਖਿਕਾ ਮੈਡਮ ਰਾਜ਼ ਕੌਰ ਅਤੇ ਬਿੱਟੂ ਬਾਈ ਜੀ ਆਪਦੇ ਤਾਂ ਮਸ਼ਕੂਰ ਹਾਂ ਈ ਅਸੀਂ ਸ਼ੇਰ ਕਰਨ ਲਈ |
ਜਿਉਂਦੇ ਵੱਸਦੇ ਰਹੋ |    

ਬੁੱਕਲ ਵਿਚ ਮੈਕਰੋ ਵਿਸਥਾਰ ਸੰਜੋਏ ਹੋਏ ਇਕ ਮਾਈਕਰੋ ਰਚਨਾ |

 

ਰਾਜ਼ੀ ਰਹਿਣ ਲੇਖਿਕਾ ਮੈਡਮ ਰਾਜ਼ ਕੌਰ, ਅਤੇ ਬਿੱਟੂ ਬਾਈ ਜੀ ਆਪਦੇ ਤਾਂ ਮਸ਼ਕੂਰ ਹਾਂ ਈ ਅਸੀਂ share ਕਰਨ ਲਈ |

 

ਜਿਉਂਦੇ ਵੱਸਦੇ ਰਹੋ |    

 

27 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Jeondy vsdy rho g
27 Oct 2014

Reply