Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਨੂੰ ਰਾਸ ਆ ਗਏ ਨੇ ਦਿਲ ਸ਼ਾਦ ਦੇ ਭੁਲੇਖੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਸਾਨੂੰ ਰਾਸ ਆ ਗਏ ਨੇ ਦਿਲ ਸ਼ਾਦ ਦੇ ਭੁਲੇਖੇ

ਸਾਨੂੰ ਰਾਸ ਆ ਗਏ ਨੇ ਦਿਲ ਸ਼ਾਦ ਦੇ ਭੁਲੇਖੇ
ਤੇਰੀ ਅੱਖ ਵਿਚੋਂ ਡੁਲਦੇ ਸ਼ਰਾਬ ਦੇ ਭੁਲੇਖੇ

ਮੇਰੇ ਦਿਲ ਦੀ ਧੜਕ ਬੀਨ-ਤਰਜ਼ਾਂ ਦੇ ਉੱਤੇ
ਤੇਰੀ ਜ਼ੁਲਫ ਫੁੰਕਾਰੇ ਕਾਲੇ ਨਾਗ ਦੇ ਭੁਲੇਖੇ

ਮੁੰਦ ਅੱਖ ਅਤੇ ਮੇਰੀਆਂ ਬੇਦਾਰੀਆਂ 'ਚ ,ਤੁੰ ਹੀ
ਮੇਰੇ ਸੁਫਨੇ ਸੰਵਾਰੇ ਮੇਰੀ ਜਾਗ ਦੇ ਭੁਲੇਖੇ

ਭਾਅ ਲਟਾਂ ਵਿਚੋਂ ਉਠਦੀ ਸਿਤਾਰਿਆਂ ਦੇ ਵਾਲੀ
ਵਿਚ ਮੁਖ ਲਿਸ਼ਕਾਰੇ ਮਾਹਤਾਬ ਦੇ ਭੁਲੇਖੇ

ਸੌ ਇਤਰ ਹਵਾਵਾਂ ਦਿਆਂ ਬੁੱਲਿਆਂ ਦੇ ਉੱਤੇ
ਚੁੰਨੀ ਉੜਦੀ ਚੋਂ ਪੇਂਦੇ ਸੁਰਖਾਬ ਦੇ ਭੁਲੇਖੇ

ਨੀਮ -ਪਲਕਾਂ ਦੇ ਉੱਤੇ ਕਈ ਚਿਹਨ ਸਵਾਲੀ
ਲਬ-ਮੁਸਕਾਨਾਂ ਉੱਤੇ ਨੇ ਜਵਾਬ ਦੇ ਭੁਲੇਖੇ

ਦੂਰ ਪੱਤਾ ਹਿਲਿਆ ਹੈ,ਕਿ ਬਿੜਕ ਤੇਰੀ ਆਈ
ਦਿਲ ਬੇਸਬਰੇ ਦੇ,ਤੇ ਬੇਤਾਬ ਦੇ ਭੁਲੇਖੇ

ਤੇਰੇ ਹਾਸਿਆਂ ਦੀ ਰਾਗਣੀ ਹੈ ਇਲਹਾਮ ਜਿਵੇਂ
ਪੇਂਦੇ ਰਹਿੰਦੇ ਵਿਚ ਅਨਹਦ ਨਾਦ ਦੇ ਭੁਲੇਖੇ

ਰੂਹ ਦੇ ਨ਼ੇਰਿਆਂ ਦੇ ਵਿਚ ਤੇਰੀ ਯਾਦ ਦੀ ਚਮਕ
ਦਿਲ-ਮੰਦਿਰਾਂ 'ਚ ਜਿਵੇਂ ਨੇ ਚਿਰਾਗ ਦੇ ਭੁਲੇਖੇ

ਦੋ-ਆਲਮੀ ਨਜ਼ਾਰੇ,ਕਦੀ ਮੂਰਤ ਇਲਾਹੀ
ਮੇਰੀ ਤੱਕਣੀ ਨੂੰ ਬਸ ਨੇ ਜਨਾਬ ਦੇ ਭੁਲੇਖੇ

20 Jan 2010

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Bahut khoob

Bahut hi bakhoorbi naal likhi gai hai rachna bai ji....well done....maza aa gaya parhke...God bless...

21 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Eh ta miss hi ho gayi c. Wah bahut kaim aa. Wakeyi maza aa gaya parh ke.

21 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bakamaal... 

bahut wadhiya rachna... thanks for sharing..

21 Jan 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

ਦੂਰ ਪੱਤਾ ਹਿਲਿਆ ਹੈ,ਕਿ ਬਿੜਕ ਤੇਰੀ ਆਈ
ਦਿਲ ਬੇਸਬਰੇ ਦੇ,ਤੇ ਬੇਤਾਬ ਦੇ ਭੁਲੇਖੇ

 

bahut hi khoobsurst alfaaz

21 Jan 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah ji wah ..............behadd kammal di rachna ae ji ...........Thanx keep sharing

21 Jan 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Wah kya baat hai G....jeonde vasde raho te aise taran likhde/share karde raho...!!!

21 Jan 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya sabh dostaan da

22 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht he vdiya n found these lines cute as i always love words like jnaab, babyeo n alll..

 

ਦੋ-ਆਲਮੀ ਨਜ਼ਾਰੇ,ਕਦੀ ਮੂਰਤ ਇਲਾਹੀ
ਮੇਰੀ ਤੱਕਣੀ ਨੂੰ ਬਸ ਨੇ ਜਨਾਬ ਦੇ ਭੁਲੇਖੇ

22 Jan 2010

Reply