Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਨਾਹ @ uv :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 
ਪਨਾਹ @ uv
ਪਨਾਹ

ਮੇਰੀ ਆਸ ਨੂੰ ਉਡੀਕ ਹੈ ,
ਕੁਝ ਫੁੱਲਾਂ ਦੀ ਕੁਝ ਖਾਰਾਂ ਦੀ ....
ਮੇਰੀ ਫਿਤਰਤ ਨੂੰ ਆਦਤ ਹੈ ,
ਕੁਝ ਜਿੱਤਾਂ ਦੀ ਕੁਝ ਹਾਰਾਂ ਦੀ ।

ਮੇਰੇ ਬੁਲ੍ਹਾਂ ਨੂੰ ਪਿਆਸ ਹੈ ,
ਕੁਝ ਹਾਣੀਆਂ ਦੀ ਕੁਝ ਪਾਣੀਆਂ ਦੀ ....
ਮੇਰੇ ਕੰਨਾਂ ਨੂੰ ਤਾਂਘ ਹੈ ,
ਕੁਝ ਮਾਂ ਬੋਲੀ ਦੀ ਕੁਝ ਗੁਰਬਾਣੀਆਂ ਦੀ ।

ਮੇਰੀ ਹਸਰਤ ਨੂੰ ਉਮੀਦ ਹੈ ,
ਕੁਝ ਪਾਉਣ ਦੀ ਕੁਝ ਗਵਾਉਣ ਦੀ ....
ਮੇਰੇ ਲਫਜ਼ਾਂ ਨੂੰ ਪਛਾਣ ਹੈ ,
ਕੁਝ ਆਲੋਚਨਾ ਦੀ ਕੁਝ ਸਰਾਹੁਣ ਦੀ ।

ਮੇਰੀ ਨਜ਼ਰ ਨੂੰ ਤਾਲਾਸ਼ ਹੈ ,
ਕੁਝ ਤਾਰਿਆਂ ਦੀ ਕੁਝ ਖਾਰਿਆਂ ਦੀ ....
ਮੇਰੇ ਹੌਸਲਿਆਂ ਨੂੰ ਪਨਾਹ ਹੈ ,
ਕੁਝ ਲਾਰਿਆਂ ਦੀ ਕੁਝ ਸਹਾਰਿਆਂ ਦੀ ।

06 Jul 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut khoob bai g ...
06 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Great Piece of work...
07 Jul 2009

davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
GOD BLESS YOU.... ONE OF THE BEST WORKS....
EVERYTIME I OPEN KC2, this is among my favourites that i love to read..... THANKS
11 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice to read it here ....thanx for sharing sir g
11 Jul 2009

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
gr8 22g bahut vadia i must appreciate
11 Jul 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Great to read bro bahut khoob
jeooooooo
11 Jul 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਮੇਰੇ ਬੁਲ੍ਹਾਂ ਨੂੰ ਪਿਆਸ ਹੈ ,
ਕੁਝ ਹਾਣੀਆਂ ਦੀ ਕੁਝ ਪਾਣੀਆਂ ਦੀ ....
ਮੇਰੇ ਕੰਨਾਂ ਨੂੰ ਤਾਂਘ ਹੈ ,
ਕੁਝ ਮਾਂ ਬੋਲੀ ਦੀ ਕੁਝ ਗੁਰਬਾਣੀਆਂ ਦੀ ।

ਮੇਰੀ ਹਸਰਤ ਨੂੰ ਉਮੀਦ ਹੈ ,
ਕੁਝ ਪਾਉਣ ਦੀ ਕੁਝ ਗਵਾਉਣ ਦੀ ....
ਮੇਰੇ ਲਫਜ਼ਾਂ ਨੂੰ ਪਛਾਣ ਹੈ ,
ਕੁਝ ਆਲੋਚਨਾ ਦੀ ਕੁਝ ਸਰਾਹੁਣ ਦੀ ।


ek war dobara pad key hor wadiya lagiya....
12 Jul 2009

Mrs Manjit Kaur
Mrs Manjit
Posts: 18
Gender: Female
Joined: 21/Jul/2009
Location: Barcelona
View All Topics by Mrs Manjit
View All Posts by Mrs Manjit
 
oh ji Tuhadia Kya Baatan ..


no Wordsss ... Stay Kewl ! Rabb rakha !
23 Jul 2009

Satvir Kaur jhali
Satvir Kaur
Posts: 25
Gender: Female
Joined: 14/Jul/2009
Location: ludhiana
View All Topics by Satvir Kaur
View All Posts by Satvir Kaur
 
veer ji bhout wadiya.........bhout bhout wadiya..............
23 Jul 2009

Showing page 1 of 2 << Prev     1  2  Next >>   Last >> 
Reply