|
|
|
|
|
|
Home > Communities > Punjabi Poetry > Forum > messages |
|
|
|
|
|
ਸਿਆਸਤਦਾਨ |
ਕਿੰਨੇ ਬੇ ਰਹਿਮ ਨੇ, ਚੰਦਰੇ ਸਿਆਸਤਦਾਨ। ਨਾ ਜੀਣ ਦਿੰਦੇ ਨੇ ਨਾ ਮਰਨ ਹੀ ਦਿੰਦੇ ਨੇ ਬੱਸ ਨੋਚਦੇ ਨੇ ਆਪਣੀ ਮੌਜ ਮੁਤਾਬਿਕ। ਭਰਨ ਵੀ ਨਹੀਂ ਦਿੰਦੇ ਬੀਤੇ ਦੇ ਜ਼ਖ਼ਮਾਂ ਨੂੰ ਵਾਰ ਵਾਰ ਉਚੇੜਦੇ ਨੇ। ਵੋਟਾਂ ਖਾਤਰ ਤੇ ਕੁੱਝ ਨੋਟਾਂ ਖਾਤਰ ਕੁੱਝ ਫੋਕੀ ਚੌਧਰ ਖਾਤਰ ਦੱਬੇ ਮੁਰਦੇ ਉਖਾੜਦੇ ਨੇ।
(ਹਰਮੇਲ ਪਰੀਤ)
|
|
21 Jan 2010
|
|
|
|
Superb...as usual....
Bahut vadhia likhde oh tusi veer G....Keep it up
|
|
21 Jan 2010
|
|
|
|
kya baat ae..... hamesha di taraah bakmaal rachna.... great job...!!!!!
|
|
21 Jan 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|