|
|
|
|
|
|
Home > Communities > Punjabi Poetry > Forum > messages |
|
|
|
|
|
|
ਨਾਮ੍ਕਰਣ... |
ਜਰੂਰੀ ਤਾਂ ਨਹੀਂ ਕਿ ਨਾਮ ਹੋਵੇ ਹਰ ਅਹਿਸਾਸ ਦਾ, ਜਰੂਰੀ ਤਾ ਨਹੀਂ ਕਿ ਨੀਰ ਹੋਵੇ ਹਰੇਕ ਪਿਆਸ ਦਾ, ਕਿਉਂ ਸੋਚ੍ਦੇ ਹੋ ਕਿ ਰਿਸ਼ਤਿਆ ਲਈ ਲਾਜ਼ਮੀ ਹੈ ਕਿਸੇ ਨਾਂ ਦਾ ਸਹਾਰਾ , ਪਨਪ ਸਕਦੇ ਨੇ ਰਿਸ਼ਤੇ ਕਿਸੇ ਨਾਂ ਦੀ ਛੋਹ ਤੋਂ ਬਿਨਾ ਵੀ ! ਜੇ ਪਿਆਸ ਹੈ ਤਾਂ ਜਰੂਰੀ ਨਹੀ ਕਿ ਨੀਰ ਭਾਲਿਆ ਜਾਵੇ, ਤੜਪ ਸੰਪੂਰਨ ਹੈ ਨੀਰਾਂ ਦੇ ਮੋਹ ਤੋਂ ਬਿਨ ਵੀ...
Saher Aarti Dutt
|
|
25 Jan 2010
|
|
|
|
ਜਰੂਰੀ ਤਾਂ ਨਹੀਂ ਕਿ ਨਾਮ ਹੋਵੇ ਹਰ ਅਹਿਸਾਸ ਦਾ, ਜਰੂਰੀ ਤਾ ਨਹੀਂ ਕਿ ਨੀਰ ਹੋਵੇ ਹਰੇਕ ਪਿਆਸ ਦਾ.....
ਕਿਆ ਬਾਤ ਏ ਦੋਸਤ..ਬਹੁਤ ਖੂਬ ਵਰਤੇ ਇਹ ਅਲਫਾਜ਼ ਆਪ ਨੇ...ਸੱਚੀਂ ਕੋਈ ਜਵਾਬ ਨਹੀ... ਸ਼ੁਰਰੀਆ ਇਹ ਰਚਨਾਂ ਸਨਮੁਖ ਕਰਨ ਲਈ.... ਜੀਉ ਦੋਸਤ..ਖੁਸ਼ ਰਹੋ..
|
|
25 Jan 2010
|
|
|
|
bahut khoob janab....!!! kyaa baat ae...
bahut wadhiya rachna ae....
thanks for sharing...!!!
|
|
25 Jan 2010
|
|
|
|
|
ਜਰੂਰੀ ਤਾਂ ਨਹੀਂ ਕਿ ਨਾਮ ਹੋਵੇ ਹਰ ਅਹਿਸਾਸ ਦਾ,
too good
|
|
25 Jan 2010
|
|
|
|
|
ਪਨਪ ਸਕਦੇ ਨੇ ਰਿਸ਼ਤੇ ਕਿਸੇ ਨਾਂ ਦੀ ਛੋਹ ਤੋਂ ਬਿਨਾ ਵੀ !
Bahut Vadhia ......
|
|
26 Jan 2010
|
|
|
|
|
|
es samaaj di nazar ch har ek rishte da naa hona chahida,
jo dil ch vasda hai usda jikar har thaa hona chahida,
sadde lai baad ch pehla oh rishta samaaj lai sahi hona chahida,
mein kuch hor samjh k nibaunda raha te oh kuch hor samjh k nibaundi rahe,
es lai janab assi kehra rishta nibha rahe haan,usda koi na koi naa hona chahida,
|
|
19 Feb 2010
|
|
|
|
sat shri akal ji
awesome
mainu lagda hai k tusi kavita nae ,sachey pyar d paribhasha dasi hai. sachi boh emotional words hun. thanx eh sab likhan lae.
kise v rishta da naam hona jaruri nae,j dil vich mohh ne tandan pa layian hun tan. otherwise khoon da rishta v dagaa de jaanda hai.
thanx.
|
|
19 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|