|
|
|
|
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ |
ਸ਼ਹਿਰ ਤੇਰੇ ਦੇ ਸੰਗਦਿਲ ਲੋਕ ਨੇ ਖ਼ਾਰਾਂ ਵਰਗੇ। ਇਹ ਕੀ ਜਾਨਣ ਕੋਮਲ ਜਜ਼ਬੇ ਪਿਆਰਾਂ ਵਰਗੇ।
ਮੂੰਹ ਦੇ ਮਿੱਠੇ ਦਿਲ ਦੇ ਖੋਟੇ ਇਹ ਨੇ ਮੋਮੋ ਠਗਣੇਂ, ਇਕਰਾਰ ਇਨ੍ਹਾਂ ਦੇ ਹੁੰਦੇ ਨੇ ਇਨਕਾਰਾਂ ਵਰਗੇ।
ਨਸ ਨਸ ਅੰਦਰ ਭਰੀ ਹੈ ਨਫ਼ਰਤ ਇਹਨਾਂ ਦੇ, ਰੋਜ਼ ਦਿਹਾੜੇ ਬਲਦੇ ਤਾਹੀਂ ਘਰ ਗੁਲਜ਼ਾਰਾਂ ਵਰਗੇ।
ਪਲ ਵਿੱਚ ਲੀਰੋ ਲੀਰ ਨੇ ਕਰਦੇ ਦਿਲ ਦੀ ਚਾਦਰ, ਖਰ੍ਹਵੇ ਬੋਲ ਇਨ੍ਹਾਂ ਦੇ ਤਿੱਖੇ ਨੇ ਤਲਵਾਰਾਂ ਵਰਗੇ।
ਕਿਉਂ ਹੋ ਗਏ ਏਨੇ ਆਮ ਪਰੀਤ ਤੂੰ ਪੁੱਛ ਕਿਸੇ ਤੋਂ, ਵਾਕੇ, ਕਤਲ, ਅਗਵਾ, ਬਲਾਤਕਾਰਾਂ ਵਰਗੇ। -ਹਰਮੇਲ ਪਰੀਤ
|
|
30 Jan 2010
|
|
|
|
|
Bahut Vadhia Janab hameshan dee taran..!!
|
|
30 Jan 2010
|
|
|
|
bilkul theek keha balihar veer ji ne v....
hamesha di tarah lajawaab........
great work.....
|
|
31 Jan 2010
|
|
|
|
bahut vdiya bhaji...
keepitup..
rabb hor trakkiyan dewe aap ji nu...
|
|
31 Jan 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|