|
|
|
|
|
|
Home > Communities > Punjabi Poetry > Forum > messages |
|
|
|
|
|
|
ਕਦੇ ਆਪਣੇ ਤੇ ਕਦੇ ਬੇਗਾਨੇ ਰਿੜਕ ਜਾਂਦੇ ਰਹੇ |
ਹਰ ਵਾਰ ਬੁੱਲਾਂ ਤੱਕ ਪਹੁੰਚ ਕੇ ਪੈਮਾਨੇ ਤਿੜਕ ਜਾਂਦੇ ਰਹੇ,
ਹਰ ਵਾਰ ਮੰਜ਼ਿੱਲ ਤੱਕ ਪਹੁੰਚ ਕੇ ਪੈਰ ਥਿੜਕ ਜਾਂਦੇ ਰਹੇ,
ਜਦ ਕਿਤੇ ਵੀ ਕੀਤਾ ਗਿਲਾ ਓਹਨਾਂ ਦੀ ਜ਼ਿਦ ਦਾ,
ਓਹ ਹਰ ਵਾਰ ਕਿਸੇ ਹਾਕਿਮ ਵਾਂਗ ਝਿੜਕ ਜਾਂਦੇ ਰਹੇ,
ਕੀ ਗਿਲਾ ਕਰਨਾ ਏ ਤਕਦੀਰ ਨਾਲ ਵੀ,
ਕੁਝ ਹੋਣਾ ਹੈ ਆਪਣਾ ਵੀ ਗੁਨਾਹ ਐਵੇਂ ਤਾਂ ਨਹੀਂ ਹਰ ਵਾਰ ਠੋਕਰ ਖਾਂਦੇ ਰਹੇ,
ਉਂਝ ਤੇ ਬੜੀ ਕੋਸ਼ਿਸ਼ ਕੀਤੀ ਦੁੱਖਾਂ ਦੀ ਮਧਾਣੀ ਦੇ ਫ਼ੇਰ ਚੋਂ ਬਾਹਰ ਆਉਣ ਦੀ,
ਪਰ ਹਰ ਵਾਰ "ਬਰਾੜ" ਕਦੇ ਆਪਣੇ ਤੇ ਕਦੇ ਬੇਗਾਨੇ ਰਿੜਕ ਜਾਂਦੇ ਰਹੇ
|
|
02 Feb 2010
|
|
|
|
sohna likheya veere..bas font shota kar leyo nxt taim..
|
|
02 Feb 2010
|
|
|
|
|
|
|
|
bahut hi sohna likhiaa brar veer .....keep writing
|
|
04 Feb 2010
|
|
|
|
|
Bahut vadhia likhde oh VEER G...
Keep it up & Thanks for sharing..!!
|
|
04 Feb 2010
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|