ਖੁਸ਼ੀਆਂ ਵੀ ਦਿੱਤੀਆਂ ਓਹਨਾਂ ਨੇ,ਅੱਜ ਗਮ ਵੀ ਓਹਨਾਂ ਹੀ ਦਿੱਤੇ ਨੇ,"ਬਰਾੜ" ਦੀ ਉਮਰ ਭਰ ਦੀ ਕਮਾਈ ਨੇ,ਏਹ ਹੰਝੂ ਜੋ ਜਾਂਦੇ-੨ ਓਹਨਾਂ ਦੀ ਅੱਖ ਵਿਚੋਂ ਡਿੱਗੇ ਨੇ
nice......
thnx veer