Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋਸਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਦੋਸਤਾ


-ਹਰਮੇਲ ਪਰੀਤ
-----------------
ਕਿਨਾਰੇ ਤੋਂ ਹੀ ਨਾ ਕਿਤੇ,
ਤੂੰ ਪਰਤ ਆਈਂ ਦੋਸਤਾ।
ਥਾਹ ਸਮੁੰਦਰ ਦੀ ਜੇ ਪਾਉਣੀ,
ਤਾਂ ਡੁੱਬਕੀ ਲਾਈਂ ਦੋਸਤਾ।

ਖ਼ਾਨ, ਧੋਨੀ, ਸੈਫ, ਸਚਿਨ,
ਇਨ੍ਹਾਂ ਦਾ ਖਿਆਲ ਛੱਡ,
ਭਗਤ, ਸਰਾਭੇ, ਊਧਮ ਨੂੰ
ਆਦਰਸ਼ ਬਣਾਈਂ ਦੋਸਤਾ।

ਦਿਸ਼ਾਹੀਣ ਕਰਨਾ ਚਾਹੁੰਦੈ
ਇਹ ਹਾਕਮ ਤੇਰੀ ਸੋਚ ਨੂੰ,
ਜਾਲ ਵਿਛੇ ਨੇ ਪੈਰ-ਪੈਰ,
ਫਸ ਨਾ ਤੂੰ ਜਾਈਂ ਦੋਸਤਾ।

ਦੋਅਰਥੀ ਲੱਚਰ ਗਾਇਕੀ,
ਫ਼ਿਲਮਾਂ ਤੇ ਟੀਵੀ ਚੈਨਲ,
ਰਾਤ ਦਿਨ ਫੈਲਾਉਂਦੇ ਗੰਦਗੀ,
ਦਾਮਨ ਤੂੰ ਬਚਾਈਂ ਦੋਸਤਾ।

ਵਾਹ ਪਿਆਂ ਪਤਾ ਲੱਗਦੈ,
ਕਿੰਨੀ ਹੈ ਦੁਸ਼ਵਾਰ ਜ਼ਿੰਦਗੀ,
ਬਦੇਸ਼ੀ ਚਕਾਚੌਂਧ 'ਤੇ ਨਾ,
ਐਵੇਂ ਡੁੱਲ ਜਾਈਂ ਦੋਸਤਾ।

ਕਿੱਥੇ ਅਤੇ ਕਿਵੇਂ ਲੜਨੈਂ,
ਕਿਸ ਦੇ ਪੱਖ ਵਿਚ ਖੜਨੈਂ,
ਇਹ ਗੱਲਾਂ ਵਿਚਾਰੇ ਬਿਨਾਂ,
ਕਦਮ ਨਾ ਉਠਾਈਂ ਦੋਸਤਾ।

ਸ਼ਹੀਦਾਂ ਦੇ ਸੁਪਨੇ ਅਧੂਰੇ ,
ਅਜੇ ਤਾਂ ਨੇ ਕਰਨੇ ਪੂਰੇ,
ਲੰਗੜੀ ਆਜ਼ਾਦੀ ਸੰਗ ਨਾ,
ਪਰਚ ਐਵੇਂ ਜਾਈਂ ਦੋਸਤਾ।

03 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bai harmail ji sari rachna hi bahut dhughi

te dil wich khuban wali hai, bilkul akhar

akhar sachai hai....

03 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Aaha bahut wadhiya 22 ji bilkul akhar akhar bolda hai. Jeo

03 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕਿੱਥੇ ਅਤੇ ਕਿਵੇਂ ਲੜਨੈਂ,
ਕਿਸ ਦੇ ਪੱਖ ਵਿਚ ਖੜਨੈਂ,
ਇਹ ਗੱਲਾਂ ਵਿਚਾਰੇ ਬਿਨਾਂ,
ਕਦਮ ਨਾ ਉਠਾਈਂ ਦੋਸਤਾ।

 

bahut khoob veer ji...

great work...

03 Feb 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

wah harmail bai thats great ......

03 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia bai ji ........

19 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Ik var fir bahut hee vadhia rachna...Thanks a lot for sharing here

 

ਸ਼ਹੀਦਾਂ ਦੇ ਸੁਪਨੇ ਅਧੂਰੇ ,
ਅਜੇ ਤਾਂ ਨੇ ਕਰਨੇ ਪੂਰੇ,
ਲੰਗੜੀ ਆਜ਼ਾਦੀ ਸੰਗ ਨਾ,
ਪਰਚ ਐਵੇਂ ਜਾਈਂ ਦੋਸਤਾ।

19 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

wah ! khub likheya veer ji,,apni zindagi da adarsh select karna wakeya he behad jaruri hai...parde raho likhde raho

21 Mar 2010

Reply