Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਜਾਣ ਤੋਂ ਬਾਦ,.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਤੇਰੇ ਜਾਣ ਤੋਂ ਬਾਦ,..

ਬੜਾ ਬੀਤੇ ਵਕਤ ਨੂੰ ਮੋੜ ਲਿਆਉਣਾ ਲੋਚਿਆ

ਤੇਰੇ ਜਾਣ ਤੋਂ ਬਾਦ,

ਆਪਣੀ ਹਰ ਇੱਕ ਗਲਤੀ ਗੁਨਾਹ ਲੱਗੀ

ਬੜਾ ਭੁੱਲਾਂ ਬਖਸ਼ਾਉਣਾ ਲੋਚਿਆ,

ਤੇਰੇ ਜਾਣ ਤੋਂ ਬਾਦ,

ਕੁਝ ਕੁ ਪਲਾਂ ਲਈ ਲੱਗਿਆ ਕਿ ਸ਼ਾਇਦ ਕੋਈ ਕ੍ਰਿਸ਼ਮਾ ਹੋਵੇਗਾ,

ਰੱਬ ਅੱਗੇ ਵਾਸਤਾ ਪਾਉਣ ਦਾ ਸੋਚਿਆ,

ਤੇਰੇ ਜਾਣ ਤੋਂ ਬਾਦ,

ਲੱਗਿਆ ਕਿ ਤੇਰੇ ਬਿਨ ਗੁਜ਼ਾਰਾ ਕਰ ਲਵਾਂਗੇ,

ਪਰ ਹੰਝੂ ਦੇ ਗਏ ਦਗਾ,

ਚਾਹੇ ਬੜਾ ਕੰਬਖਤਾਂ ਨੂੰ ਰੋਕਿਆ,

ਤੇਰੇ ਜਾਣ ਤੋਂ ਬਾਦ,

ਹਾਂ ਤੂੰ ਠੀਕ ਸੀ ਆਪਣੀ ਜਗਾਹ,

ਪਰ ਮੇਰਾ ਪੱਖ ਤੇ ਤੂੰ ਸੁਣਿਆ ਹੀ ਨਹੀਂ,

ਤੈਨੂੰ ਆਪਣਾ ਪੱਖ ਸੁਨਾਉਣਾ ਲੋਚਿਆ,

ਤੇਰੇ ਜਾਣ ਤੋਂ ਬਾਦ,

ਬੇਵਫ਼ਾ ਜੇ ਤੂੰ ਨਹੀਂ ਤਾਂ

ਬੇਦਰਦ ਮੈਂ ਵੀ ਨਹੀਂ "ਬਰਾੜ",

ਅੱਖਾਂ ਵਿੱਚ ਲੈ ਕੇ ਹੰਝੂ ਤੇਰੇ ਹੰਝੂ ਪੂੰਝਣ ਦਾ ਸੋਚਿਆ,

ਤੇਰੇ ਜਾਣ ਤੋਂ ਬਾਦ,..

03 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

kya baatan veere ... bahut khoobsurat khayaal

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

03 Feb 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

bahut vadia bai g har post lajawaab a 

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx bai ji

03 Feb 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

nice one

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer

04 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Nice one veer ji.

04 Feb 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬੇਵਫ਼ਾ ਜੇ ਤੂੰ ਨਹੀਂ ਤਾਂ

ਬੇਦਰਦ ਮੈਂ ਵੀ ਨਹੀਂ "ਬਰਾੜ",

ਅੱਖਾਂ ਵਿੱਚ ਲੈ ਕੇ ਹੰਝੂ ਤੇਰੇ ਹੰਝੂ ਪੂੰਝਣ ਦਾ ਸੋਚਿਆ,

ਤੇਰੇ ਜਾਣ ਤੋਂ ਬਾਦ,....

 

wah ji wah...bahut khoob veer ji..

jyonde raho...

04 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer ji

04 Feb 2010

Reply