|
|
|
|
|
|
Home > Communities > Punjabi Poetry > Forum > messages |
|
|
|
|
|
ਭਗਤ ਸਿੰਘ ਮੰਗਦਾ ਜਵਾਬ....... |
ਲਹੂ ਨਾਲ ਸਿੰਜੇ ਹੌਏ ਨੇ ਅਣਖਾਂ ਦੇ ਬਾਗ ਅਸੀਂ,
ਤਾਹਿਓਂ ਤੁਸੀਂ ਮਾਣਦੇ ਹੌ ਰੁੱਤ ਏ ਬਹਾਰਾਂ ਦੀ, ਜੁਲਮਾਂ ਦੇ ਬਾਗ ਅਸੀਂ ਜੜ੍ ਤੌਂ ਹੀ ਪੱਟ ਸੁੱਟੇ,
ਐਵੇਂ ਤਾਂ ਨੀ ਦੁਨੀਆ ਤੇ ਢੁੱਕ ਮੇਰੇ ਯਾਰਾਂ ਦੀ, ਕਿੱਥੇ ਨੇ ਗਵਾਏ ਸਾਡੇ ਕੀਮਤੀ ਖਵਾਬ, ਮੁੰਡਿਓ ਭਗਤ ਸਿੰਘ ਮੰਗਦਾ ਜਵਾਬ, ਮੱਲੌ ਜਹੇ ਪੱਗਾ ਤੁਸੀ ਲੜ ਛੱਡ ਕੇ, ਰੱਖੌ ਅਣਖ ਪੱਲੇ, ਜੇ ਸਾਡੇ ਵਾਗੂੰ ਵੱਟ ਦੇਣੇ ਮੁੱਛ ਨੂੰ ਤਾਂ, ਸਾਡੇ ਵਾਗੂੰ ਰੱਖ ਹੌਸਲੇ, ਸਰਨਾ ਨੀ ਤੁਹਾਡਾ ਵਿਹਲੇ ਮੌੜਾ ਉਤੇ ਖੜ ਕੇ, ਹੱਕ ਨਹੀਉਂ ਦੇਣਾ ਕਿਸੇ ਥਾਲੀ ਵਿੱਚ ਧਰਕੇ, ਕਾਹਤੌਂ ਛੱਡ ਮੇਹਨਤਾ ਨੂੰ ਨਸ਼ਿਆ ਚ਼ ਲੱਗੇ, ਹੌਈ ਜਾਦੇਂ ਖੌਖਲੇ, ਜੇ ਸਾਡੇ ਵਾਗੂੰ ਵੱਟ ਦੇਣੇ ਮੁੱਛ ਨੂੰ ਤਾਂ, ਸਾਡੇ ਵਾਗੂੰ ਰੱਖ ਹੌਸਲੇ, ਕਰਕੇ ਵਿਚਾਰ ਕਰੌ ਤਰਕ ਤਿਆਰ, ਸਿਆਸਤਾ ਦੇ ਨਹੀਂ ਤਾਂ ਹੌਜੌਗੇਂ ਸ਼ਿਕਾਰ, ਵੇਚ ਦੇਣਗੇ ਸਿਆਸੀ ਫੇਰ ਦੇਸ਼ ਨੂੰ, ਸਾਡੇ ਮਨ ਏਹੌ ਤੌ ਖਲੇਂ, ਤੁਹਾਡੇ ਵਾਗੂੰ ਰੰਗਲੀਆਂ ਰੁੱਤਾਂ ਨਹੀਉਂ ਵੇਖੀਆਂ, ਸਧਰਾਂ ਜਵਾਨੀ ਦੀਆਂ ਬਾਲ-ਬਾਲ ਸੇਕੀਆ, ਅੱਜ ਫੇਰ ਬਣੌ ਸ਼ੇਰ ਕਾਹਤੌਂ ਗਿੱਦੜਾ ਨਾਲ, ਫਿਰਦੇ ਰਲੇ, ਜੇ ਸਾਡੇ ਵਾਗੂੰ ਵੱਟ ਦੇਣੇ ਮੁੱਛ ਨੂੰ ਤਾਂ, ਸਾਡੇ ਵਾਗੂੰ ਰੱਖ ਹੌਸਲੇ,
|
|
06 Feb 2010
|
|
|
|
Bahut wadhiya :)
great job 22 g......
bahut wadhiya soch..!!
|
|
06 Feb 2010
|
|
|
|
bht wdiya ji,,,
|
|
06 Feb 2010
|
|
|
|
|
|
|
|
|
|
|
|
|
|