Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਦਾਰੂ ਤੇ ਤੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਮੈਂ ਦਾਰੂ ਤੇ ਤੂੰ

 

ਕਦੇ ਤੂੰ ਨਾਲ ਹੁੰਦੀ ਸੀ ਹੁਣ ਬੋਤਲ ਨਾਲ ਹੁੰਦੀ ਏ,

ਕਦੇ ਪੀਣ ਦਾ ਕਾਰਨ ਲੋਕਾਂ ਦੇ ਮੇਹਣੇ ਤੇ ਕਦੇ ਤੇਰੀ ਯਾਦ ਹੁੰਦੀ ਏ,...................................

 

ਪਤਾ ਨਹੀ ਕਿਉਂ ਲੋਕਾਂ ਨੂੰ ਦਾਰੂ ਮਾੜੀ ਲੱਗਦੀ ਏ,

ਸਾਨੂੰ ਤਾਂ ਅੱਜ ਕੱਲ ਸੱਚ ਪੁਛੇਂ ਏਹ ਜਾਨ ਤੋਂ ਪਿਆਰੀ ਲਗਦੀ ਏ,

ਸਾਡੇ ਏਹ ਹਰ ਰੋਜ਼ ਹੀ ਦੁੱਖ ਵੰਡਾ ਜਾਂਦੀ,

 

ਤੂੰ ਤਾਂ ਵਿਛ੍ੜੀ ਐਸੀ ਕਿ ਫ਼ਿਰ ਮਿਲੀ ਹੀ ਨਹੀ,

ਏਹ ਐਸੀ ਮਿਲੀ ਕਿ ਵਿਛ੍ੜਦੀ ਨਹੀ,

ਕਿਤੇ ਦੂਰ ਹੋ ਵੀ ਜਾਏ ਤਾਂ ਹਰ ਥਾਂ ਥਿਆ ਜਾਂਦੀ...

ਸਾਡੇ ਏਹ ਰੋਜ਼ ਦੁਖ ਵੰਡਾ ਜਾਂਦੀ ..

 

ਲੋਕ ਆਖਦੇ ਏਹ ਜ਼ਿਂਦਗੀ ਗਾਲਦੀ ਏ,

ਮੈਂ ਆਖਦਾਂ ਜ਼ਿੰਦਗੀ ਪਾਲਦੀ ਏ,

ਹਰ ਗ੍ਮ ਭੁਲਾ ਕੇ ਜ਼ਿੰਦਗੀ ਚੋਂ ਇੱਕ ਹੋਰ ਦਿਨ ਖੁਸ਼ੀ ਨਾਲ ਲੰਘਾ ਜਾਂਦੀ,,

ਏਹ ਬਰਾੜ ਦੇ ਰੋਜ਼ ਹੀ ਦੁੱਖ ਵੰਡਾ ਜਾਂਦੀ. 

 

 

06 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

drinking is injurious to health.........but dilde mareeja da sahara vi ehi bandi aa par jo tutte dil di peerh beaan kiti aa .........bahut hi vadhiaa ......keep sharing n keep writing    

08 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx bro

08 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wadhiya 22 g........ nice one..!!

09 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

09 Feb 2010

Reply