ਤੇਰੇ ਪਰਤ ਆਉਣ ਦੀ ਆਸ ਹਾਲੇ ਤੱਕ ਬਾਕੀ ਏ,..ਸਾਡੇ ਨੈਣਾਂ ਨੂੰ ਤੇਰੀ ਦੀਦ ਦੀ ਪਿਆਸ ਹਾਲੇ ਤੱਕ ਬਾਕੀ ਏ,.ਮੰਨਿਆ ਕਿ ਤੇਰੀ ਯਾਦ ਵਿੱਚ ਰੋ-੨ ਕੇ ਅੱਥਰੂ ਸੁੱਕ ਗਏ ਨੇ ਮੇਰੇ,..ਪਰ ਤੇਰੀ ਯਾਦ ਵਿੱਚ ਓਹ ਅੱਥਰੂ ਵਹਾਉਣ ਦਾ ਅੰਦਾਜ਼ ਹਾਲੇ ਤੱਕ ਬਾਕੀ ਏ,. ਤੇਰੇ ਆਉਣ ਦੀ ਉਡੀਕ ਤਾਂ ਰਹਿਣੀ ਏ "ਬਰਾੜ" ਨੂੰ ਉਮਰ ਭਰ ,. ਜਦ ਦਿਲ ਕਰੇ ਆ ਜਾਵੀਂਤੇਰਾ ਸਵਾਗਤ ਕਰਨ ਨੂੰ ਹੀ ਇਹ ਜ਼ਿੰਦਾ ਲਾਸ਼ ਹਾਲੇ ਤੱਕ ਬਾਕੀ ਏ