|
|
|
|
|
|
Home > Communities > Punjabi Poetry > Forum > messages |
|
|
|
|
|
ਮੇਰੇ ਪੰਜਾਬ ਨੂੰ ਬਚਾ ਲਓ,.. |
ਮੇਰਾ ਪੰਜਾਬ ਸੋਨੇ ਦੀ ਚਿੜੀ ਕੰਗਾਲ ਕਿਉਂ ਹੋ ਗਿਆ,
ਭਗਤ ਸਿੰਘ ਦੇ ਸੁਪਨੇ ਦਾ ਇਹ ਹਾਲ ਕਿਉਂ ਹੋ ਗਿਆ,
ਕਿਉਂ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ,
ਕਿਉਂ ਧੀਆਂ ਦੇ ਸਿਰ ਤੋਂ ਦੁਪੱਟਾ ਲਹਿ ਗਿਆ,
ਮੇਰਾ ਪੰਜਾਬ ਸੋਨੇ ਦੀ ਚਿੜੀ ਕੰਗਾਲ ਕਿਉਂ ਹੋ ਗਿਆ,
ਭਗਤ ਸਿੰਘ ਦੇ ਸੁਪਨੇ ਦਾ ਇਹ ਹਾਲ ਕਿਉਂ ਹੋ ਗਿਆ,
ਕਿਉਂ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ,
ਕਿਉਂ ਧੀਆਂ ਦੇ ਸਿਰ ਤੋਂ ਦੁਪੱਟਾ ਲਹਿ ਗਿਆ,
|
|
06 Feb 2010
|
|
|
|
ਕਿਉਂ ਪੁੱਤ ਪੜ ਕੇ ਵੀ ਰੁਲ ਰਿਹਾ ਏ ਦਰ ਬਦਰ,
ਕਦ ਤੱਕ ਰੱਖੇਗਾ ਇਸ ਹੱਦ ਤੱਕ ਰੱਖੇਗਾ ਸਬਰ,
ਕਦ ਤੱਕ ਝੁਰਦਾ ਰਹੇਗਾ ਪੁੱਤਰ ਬਾਪੂ ਦੇ ਹਾਲ ਤੇ,
ਕਿੰਨੇ ਹੀ ਸਾਲ ਤਾਂ ਅੱਗੇ ਇਸੇ ਆਸ ਤੇ ਗਾਲ ਤੇ,
ਇੱਕ ਦਿਨ ਪੁੱਤ ਵੀ ਤੁਰ ਪਏਗਾ ਬਾਪੂ ਜਿਸ ਰਾਹ ਹੋ ਗਿਆ,
ਫ਼ਿਰ ਚਮਕਾਉਣ ਆ ਜਾਣਗੇ ਸਭ ਆਪਣੀ ਲੀਡਰੀ
ਜਦ ਪੂਰਾ ਘਰ ਫ਼ਨਾਹ ਹੋ ਗਿਆ
ਕਿਉਂ ਪੁੱਤ ਪੜ ਕੇ ਵੀ ਰੁਲ ਰਿਹਾ ਏ ਦਰ ਬਦਰ,
ਕਦ ਤੱਕ ਰੱਖੇਗਾ ਕਿਸ ਹੱਦ ਤੱਕ ਰੱਖੇਗਾ ਸਬਰ,
ਕਦ ਤੱਕ ਝੁਰਦਾ ਰਹੇਗਾ ਪੁੱਤਰ ਬਾਪੂ ਦੇ ਹਾਲ ਤੇ,
ਕਿੰਨੇ ਹੀ ਸਾਲ ਤਾਂ ਅੱਗੇ ਇਸੇ ਆਸ ਤੇ ਗਾਲ ਤੇ,
ਇੱਕ ਦਿਨ ਪੁੱਤ ਵੀ ਤੁਰ ਪਏਗਾ ਬਾਪੂ ਜਿਸ ਰਾਹ ਹੋ ਗਿਆ,
ਫ਼ਿਰ ਚਮਕਾਉਣ ਆ ਜਾਣਗੇ ਸਭ ਆਪਣੀ ਲੀਡਰੀ
ਜਦ ਪੂਰਾ ਘਰ ਫ਼ਨਾਹ ਹੋ ਗਿਆ
|
|
06 Feb 2010
|
|
|
|
ਯਾ ਫ਼ਿਰ ਕੁਝ ਟੁਕੜੇ ਮਾਂ ਦੇ ਗਿਰਵੀ ਰੱਖ,
ਤੁਰ ਪਏਗਾ ਬੋਝਾ ਚੁੱਕ,
ਪਰਦੇਸਾਂ ਤੇ ਰਾਹ ਪਏਗਾ,
ਕਿਸਮਤ ਹੋਈ ਤੇ ਪਹੁੰਚੇਗਾ ਸਹੀ ਸਲਾਮਤ ਮੰਜ਼ਿਲ ਤੇ,
ਨਹੀਂ ਤਾ ਖੌਰੇ ਕਿਥੇ ਕਿਦਾਂ ਆਪਣੀ ਖਰੀਦੀ ਮੌਤ ਦੇ ਰਾਹ ਜਾ ਪਏਗਾ,
ਯਾ ਫ਼ਿਰ ਕੁਝ ਟੁਕੜੇ ਮਾਂ ਦੇ ਗਿਰਵੀ ਰੱਖ,
ਤੁਰ ਪਏਗਾ ਬੋਝਾ ਚੁੱਕ,
ਪਰਦੇਸਾਂ ਤੇ ਰਾਹ ਪਏਗਾ,
ਕਿਸਮਤ ਹੋਈ ਤੇ ਪਹੁੰਚੇਗਾ ਸਹੀ ਸਲਾਮਤ ਮੰਜ਼ਿਲ ਤੇ,
ਨਹੀਂ ਤਾ ਖੌਰੇ ਕਿਥੇ ਕਿਦਾਂ ਆਪਣੀ ਖਰੀਦੀ ਮੌਤ ਦੇ ਰਾਹ ਜਾ ਪਏਗਾ,
|
|
06 Feb 2010
|
|
|
|
ਫ਼ਿਰ ਕਹਿੰਦੇ ਨੇ ਇਹ ਸਾਡੇ ਖੈਰ ਖਵਾਹ ਕਿਉਂ ਪੈਂਦੇ ਹੋ ਵਿਦੇਸ਼ਾਂ ਦੇ ਰਾਹ,
ਦੱਸੋਂ ਤਾਂ ਹੋਰ ਕੀ ਕਰੀਏ,
ਕਦ ਤੱਕ ਤਿਲ-੨ ਕਰ ਕੇ ਮਰੀਏ,..
ਯਾ ਚਾਹੁੰਦੇ ਹੋ ਬਠਿੰਡੇ ਵਾਂਗ ਹਜ਼ਾਰਾਂ ਦੀ ਗਿਣਤੀ ਵਿੱਚ
ਚਪੜਾਸੀ ਦੀ ਨੌਕਰੀ ਲਈ ਫ਼ਾਰਮ ਭਰੀਏ

ਇੱਕ ਵਾਰ ਕੁਝ ਬੋਲ ਤੇ ਦਿਓ,ਆਪਣੇ ਦਿਲ ਦੀ ਘੁੰਡੀ ਖੋਲ ਤੇ ਦਿਓ,.
ਹਸ਼ਰ ਤੱਕ ਰਹਾਂਗੇ ਸੇਵਾ ਕਰਦੇ ਬਰਾੜ ਪੰਜਾਬ ਆਪਣੇ ਦੀ ਕੋਈ ਮੌਕਾ ਤਾਂ ਦਿਓ,.
ਇਸ ਰਿਸ਼ਵਤਖੋਰੀ ਤੋਂ ਹੁਣ ਅਸੀਂ ਅੱਕਦੇ ਜਾ ਰਹੇ ਹਾਂ,,
ਤੁਹਾਡੇ ਇਸ ਰਾਮ ਨਾਮ ਜਪਣਾ ਪਰਾਇਆ ਮਾਲ ਆਪਣਾ ਵਾਲੀਆਂ ਕਰਤੂਤਾਂ ਤੋਂ ਥੱਕਦੇ ਜਾ ਰਹੇ ਹਾਂ,,
ਫ਼ਿਰ ਬੁਰਾ ਨਾ ਮਨਾਉਣਾ ਜਦ ਪੂਰਨ ਤੌਰ ਤੇ ਆਕੀ ਹੋ ਗਏ,..
ਜਦ ਇਸ ਸਿਸਟਮ ਤੋਂ ਮਨ ਭਰ ਗਿਆ ਸਾਡਾ ਤਾਂ ਉਠਾਂਗੇ ਹਿੱਕ ਤਾਣਗੇ ਤੂਫ਼ਾਨ ਦੇ ਵਾਂਗ,
ਫ਼ਿਰ ਕਹੋਂਗੇ ਮੁੰਡੇ ਬਾਗੀ ਹੋ ਗਏ,..

bahut sahi gal kiti hai brar ji.
punjab d saudie syasat ne pbi youth kurahe paun da beeda chakea hoea.
roj roj d dhid ate bhukh d ladae ne ek din rehnda khoon paneo patla kar pind de pind rodne hun.
ohdu ohi bachangey jehde inqlaab d beidi ch swaar hun.
|
|
06 Feb 2010
|
|
|
|
ji,..rabb mere punjab di jwani nu sumat te umran bakhse te ehna leadran ton punjab nu bachave,..aamin
|
|
06 Feb 2010
|
|
|
|
ਮੇਰਾ ਪੰਜਾਬ ਸੋਨੇ ਦੀ ਚਿੜੀ ਕੰਗਾਲ ਕਿਉਂ ਹੋ ਗਿਆ,
ਭਗਤ ਸਿੰਘ ਦੇ ਸੁਪਨੇ ਦਾ ਇਹ ਹਾਲ ਕਿਉਂ ਹੋ ਗਿਆ,
ਕਿਉਂ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ,
ਕਿਉਂ ਧੀਆਂ ਦੇ ਸਿਰ ਤੋਂ ਦੁਪੱਟਾ ਲਹਿ ਗਿਆ,
22 g grt one .........jeo veer .....no doubt this is a grt thinking n our youth should have accept it and must be thought for our Home (punjab)
Thanx veer
|
|
06 Feb 2010
|
|
|
|
|
|
|
|
|
|
|
|
|
|
|