|
|
|
|
|
|
Home > Communities > Punjabi Poetry > Forum > messages |
|
|
|
|
|
ਵੇ ਢੋਲਾ ਤੈਨੂੰ ਖੱਬਰ ਨਹੀ| |
ਯਾਦਾਂ ਤੇਰੀਆਂ ਚ ਰੋਗ ਅਸੀਂ ਲਾਇਆ| ਵੇ ਢੋਲਾ ਤੈਨੂੰ ਖੱਬਰ ਨਹੀ| ਵੇ ਤੂੰ ਘਰ ਪਰਦੇਸਾਂ ਦੇ ਵਿਚ ਪਾਇਆ| ਵੇ ਢੋਲਾ ਤੈਨੂੰ ਖੱਬਰ ਨਹੀ|
ਜਾਨ ਮੇਰੀ ਤੇਰੇ ਵਿਚ ਚੰਨਾ ਆ ਖਲੋਈ ਏ, ਚੇਤੇ ਤੈਨੂੰ ਕਰ ਕਰ ਅੱਖ ਮੇਰੀ ਰੋਈ ਏ, ਸਾਨੂੰ ਤੇਰਿਆਂ ਵਿਛੋੜਿਆਂ ਨੇ ਖਾਇਆ, ਵੇ ਢੋਲਾ ਤੈਨੂੰ ਖੱਬਰ ਨਹੀ|
ਨਾਂ ਤੇਰਾ ਬੁਲੀਆਂ ਤੇ ਰਹਿੰਦਾ ਚੰਨ ਮੱਖਣਾ, ਜੱਗ ਕੋਲੋ ਔਖਾ ਹੁੰਦਾ ਓਹਲਾ ਚੰਨਾ ਰੱਖਣਾ, ਵਾਅਦੇ ਤੇਰਿਆਂ ਨੇ ਸਾਨੂੰ ਹੈ ਸੁਕਾਇਆ, ਵੇ ਢੋਲਾ ਤੈਨੂੰ ਖੱਬਰ ਨਹੀ|
ਰੋਟੀ ਤੂੰ ਕਮਾਉਣ ਕਾਹਦਾ ਘਰੋ ਚਲਿਆ, ਤੇਰੇ ਤੋ ਬਗੇਰ ਡੇਰਾ ਦੁਖਾਂ ਨੇ ਆ ਮਲਿਆ, ਥੋੜੇ ਸਮੇਂ ਚ, ਵਿਛੋੜੇ ਨੇ ਰੁਆਇਆ, ਵੇ ਢੋਲਾ ਤੈਨੂੰ ਖੱਬਰ ਨਹੀ|
ਜਸਬੀਰ ਲਿਖੇ ਗੀਤ, ਸੱਧਰਾਂ ਨੂੰ ਜੋੜ ਕੇ, ਕੀ ਮਿਲੇ ਰੱਬਾ ਤੈਨੂੰ ਦਿਲਾਂ ਨੂੰ ਵਿਛੋੜ ਕੇ, ਓਹਨੇ ਗੀਤ ਲਿਖ ਸੱਭ ਨੂੰ ਸੁਣਾਇਆ, ਵੇ ਢੋਲਾ ਤੈਨੂੰ ਖੱਬਰ ਨਹੀ| ਜਸਬੀਰ ਸਿੰਘ ਸੋਹਲ 7.2.2010
|
|
06 Feb 2010
|
|
|
|
awsme bai ji,..rabb tuhadi kalam nu umran te trakkian bakhse,..
|
|
06 Feb 2010
|
|
|
|
Wah great, awesome, bahut khoob sir ji.
|
|
07 Feb 2010
|
|
|
|
|
ਬਹੁਤ ਹੀ ਕਮਾਲ ਦਾ ਲਿਖਿਆ ਬਾਈ ਜੀ .............ਪਰ ਬਾਈ ਜੀ, ਜੇ ਤੁਸੀਂ ਖੱਬਰ ਦੀ ਵਜਾਏ ਖਬਰ ਲਿਖਦੇ ਤਾ ਸ਼ਾਇਦ ਹੋਰ ਵੀ ਚੰਗਾ ਲਗਦਾ , ਖਬਰ ਦੀ ਥਾਂ ਖੱਬਰ ਦਾ ਉਚਾਰਨ ਥੋੜਾ ਸਹੀ ਨਹੀਂ ਲਗਦਾ |
ਬਾਕੀ ਸਾਰਾ ਬਹੁਤ ਹੀ ਵਧੀਆ, ਸਰ ਜੀ..............ਸਾਂਝਾ ਕਰਨ ਲਈ ਬੜੀ ਮੇਹਰਬਾਨੀ ਜੀ |
ਬਹੁਤ ਹੀ ਕਮਾਲ ਦਾ ਲਿਖਿਆ ਬਾਈ ਜੀ .............ਪਰ ਬਾਈ ਜੀ, ਜੇ ਤੁਸੀਂ ਖੱਬਰ ਦੀ ਵਜਾਏ ਖਬਰ ਲਿਖਦੇ ਤਾ ਸ਼ਾਇਦ ਹੋਰ ਵੀ ਚੰਗਾ ਲਗਦਾ , ਖਬਰ ਦੀ ਥਾਂ ਖੱਬਰ ਦਾ ਉਚਾਰਨ ਥੋੜਾ ਸਹੀ ਨਹੀਂ ਲਗਦਾ |
ਬਾਕੀ ਸਾਰਾ ਬਹੁਤ ਹੀ ਵਧੀਆ, ਸਰ ਜੀ..............ਸਾਂਝਾ ਕਰਨ ਲਈ ਬੜੀ ਮੇਹਰਬਾਨੀ ਜੀ |
|
|
07 Feb 2010
|
|
|
|
|
Dhanwad brar malke ji, Satwinder ji, Jaspreet ji te Jass ji, gal darasal eh see ki main morning kise function te
jana see, eh rachna pehlan di type kiti payi see main
dubara read nahi kiti, tuhada bahut shukaryea ji........
|
|
07 Feb 2010
|
|
|
|
bahut wadhiya sir ji...!!
|
|
07 Feb 2010
|
|
|
|
Dhanwad Amrinder ji.......
|
|
08 Feb 2010
|
|
|
|
|
|
|
|
|
|
|
|
|
|