ਮੇਰੇ ਇਸ਼ਕ ਨੂੰ ਪਾਗਲਪਣ ਦਾ ਖਿਤਾਬ ਮਿਲ ਗਿਆ,
ਇੰਨੇ ਸਾਲ ਜੋ ਸਵਾਲ ਦਿਲ ਵਿੱਚ ਰੱਖਿਆ
ਅੱਜ ਪੁੱਛਿਆ ਤਾਂ ਕੋਰਾ ਜਵਾਬ ਮਿਲ ਗਿਆ,
ਕਹਿੰਦੇ ਤੂੰ ਝੱਲਾ ਹੈਂ,
ਸੋਚਦਾ ਏ ਕਿ ਤੂੰ ਇਕੱਲਾ ਏਂ,
ਇਸ ਰੂਪ ਦੇ ਮਾਲੀ ਹੋਰ ਵੀ ਨੇ,
ਤੂੰ ਹੀ ਇੱਕ ਤਲਬਗਾਰ ਨਹੀਂ
ਸਵਾਲੀ ਹੋਰ ਵੀ ਨੇ,.
ਤੈਨੂੰ ਮੈਂ ਕਦ ਕਿਹਾ ਸੀ ਮੈਨੂੰ ਪਿਆਰ ਕਰ,
ਜੋ ਕੀਤਾ ਤੂੰ ਖੁਦ ਕੀਤਾ "ਬਰਾੜ"
ਹੁਣ ਦਿਲ ਉੱਤੇ ਪੱਥਰ ਰੱਖ ਕੇ ਮੇਰੇ ਪਰਤ ਆਉਣ ਦਾ ਇੰਤਜ਼ਾਰ ਕਰ ,
ਮੇਰੇ ਇਸ਼ਕ ਨੂੰ ਪਾਗਲਪਣ ਦਾ ਖਿਤਾਬ ਮਿਲ ਗਿਆ,
ਇੰਨੇ ਸਾਲ ਜੋ ਸਵਾਲ ਦਿਲ ਵਿੱਚ ਰੱਖਿਆ
ਅੱਜ ਪੁੱਛਿਆ ਤਾਂ ਕੋਰਾ ਜਵਾਬ ਮਿਲ ਗਿਆ,
ਕਹਿੰਦੇ ਤੂੰ ਝੱਲਾ ਹੈਂ,
ਸੋਚਦਾ ਏ ਕਿ ਤੂੰ ਇਕੱਲਾ ਏਂ,
ਇਸ ਰੂਪ ਦੇ ਮਾਲੀ ਹੋਰ ਵੀ ਨੇ,
ਤੂੰ ਹੀ ਇੱਕ ਤਲਬਗਾਰ ਨਹੀਂ
ਸਵਾਲੀ ਹੋਰ ਵੀ ਨੇ,.
ਤੈਨੂੰ ਮੈਂ ਕਦ ਕਿਹਾ ਸੀ ਮੈਨੂੰ ਪਿਆਰ ਕਰ,
ਜੋ ਕੀਤਾ ਤੂੰ ਖੁਦ ਕੀਤਾ "ਬਰਾੜ"
ਹੁਣ ਦਿਲ ਉੱਤੇ ਪੱਥਰ ਰੱਖ ਕੇ ਮੇਰੇ ਪਰਤ ਆਉਣ ਦਾ ਇੰਤਜ਼ਾਰ ਕਰ ,