ਲੱਖਾਂ ਰਾਜ਼ ਦਫ਼ਨ ਨੇ ਮੇਰੇ ਸੀਨੇ ਵਿੱਚ,ਹਜ਼ਾਰਾਂ ਰੀਝਾਂ ਦੇ ਮੂੰਹ ਤੇ ਕਫ਼ਨ ਨੇ ਮੇਰੇ ਸੀਨੇ ਵਿੱਚ,ਕਦੇ-੨ ਲੱਗਦਾ ਹੈ ਕਿ ਦਿਲ ਮੇਰਾ ਬਣ ਗਿਆ ਹੈ ਕਰਬਲਾ,ਖੌਰੇ ਮੇਰੀਆਂ ਸੱਧਰਾਂ ਨੂੰ ਸਜਦਾ ਹੋਊ ਕਿਸ ਮਦੀਨੇ ਵਿੱਚ,ਖੌਰੇ ਕੀ ਆਖਿਰੀ ਅੰਜਾਮ ਹੋਣਾ ,ਕਿੱਥੇ ਜਾ ਕੇ ਰੁਕਣਾ ਕੀ ਮੁਕਾਮ ਹੋਣਾ,ਖੌਰੇ "ਬਰਾੜ" ਕੁਰਬਾਨ ਹੋਵੇਗਾ ਕਿਸ ਮਹੀਨੇ ਵਿੱਚ
Good one.
thnx bro
thnx ji
bahut wadhiya veer..
waah brar veer bahut vadhiaa .............jeo
bahut khoob bai g
thnx frds