ਮਿੱਟੀ ਤੋਂ ਬਣਿਆ ਹਾਂ
ਮਿੱਟੀ ਵਿੱਚ ਹੀ ਮਿਲ ਜਾਂਵਾਂਗਾ,
ਜੇ ਇਸ ਮਿੱਟੀ ਨੂੰ ਮੌਕਾ ਮਿਲਿਆ
ਮਿੱਟੀ ਦਾ ਕਰ੍ਜ਼ ਚੁਕਾਂਵਾਗਾ,
ਮੈਨੂੰ ਮਿੱਟੀ ਨਾਲ ਬੜਾ ਮੋਹ ਏ
ਇਹ ਮਿੱਟੀ ਮੇਰੀ ਜਾਨ ਏ,
ਮਿੱਟੀ ਦਾ ਪੁਤਲਾ "ਬਰਾੜ"
ਇਸ ਮਿੱਟੀ ਤੋਂ ਕੁਰਬਾਨ ਹੈ,..
Bahut wadhiya 22 g.
thnx veer g
jeo Brar Saheb ....tusi mitti de moh di gal karke ta mann hi moh leaa.....jeo
nice one 22 g...
LAGDA 22 MITTI WAJJAN MAAR RAHI AA
thnx mitro
good one,,
thnx kuriye