Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਰਿਆਂ ਤੇ ਹੁਣ ਵੈਣ ਨਹੀਂ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
ਮਰਿਆਂ ਤੇ ਹੁਣ ਵੈਣ ਨਹੀਂ...
ਆਪ ਸਭ ਸੂਝਵਾਨ ਸ਼ਖਸੀਅਤਾਂ ਨੂੰ ਮੇਰਾ ਸਲਾਮ ਜੀ.....ਆਪ ਦੇ ਅੱਗੇ ਕੁਝ ਬੇ-ਤਰਤੀਬੇ ਖਿਆਲ ਲੈ ਕੇ ਆਇਆ ਹਾਂ..........ਕਿਰਪਾ ਕਰਕੇ ਵਿਚਾਰ ਜ਼ਰੂਰ ਸਾਂਝੇ ਕਰਿਉ ਜੀ....ਤੇ ਮੇਰੀ ਗਲਤੀਆਂ ਵੀ ਜ਼ਰੂਰ ਦੱਸਿਉ ਜੀ////

ਕਮਾਉਂਦੇ ਵੀ ਬਹੁਤ ਲੋਕੀਂ, ਉਡਾਉਂਦੇ ਵੀ ਬਹੁਤ ਨੇ,
ਕਮਾ ਕੇ ਉਡਾ ਕੇ -ਬੈਕਾਂ 'ਚ ਜਮਾਉਂਦੇ ਵੀ ਬਹੁਤ ਨੇ,
ਪਰ ਫੇਰ ਵੀ ਲੱਭਦਾ, ਮਨ ਦਾ ਕਿਧਰੇ ਚੈਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ ਪਰ ਮਰਿਆਂ ਤੇ ਹੁਣ ਵੈਣ ਨਹੀਂ...

ਨੋਟਾਂ ਦੀ ਅੱਜ ਭੁੱਖ ਲੱਗੀ, ਤੇ ਪਿਆਸ ਲੱਗੀ ਹੈ ਜਿਸਮਾਂ ਦੀ,
ਲੱਭਿਆਂ ਵੀ ਨਹੀਂ ਲੱਭਦੀ ਸੱਚੀ, ਅੱਜ ਮੁਹੱਬਤ ਵੀ ਕਈ ਕਿਸਮਾਂ ਦੀ,
ਦਿਲ ਵਾਲਾ ਓਏ ਹਾਲ ਸੱਜਣਾ, ਅੱਜ ਕੱਲ ਦੱਸਦੇ ਨੈਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ ਪਰ ਮਰਿਆਂ ਤੇ ਹੁਣ ਵੈਣ ਨਹੀਂ,

ਇਹ ਦੁਨੀਆ ਇੱਕ ਮੁਸਾਫਿਰਖਾਨਾ, ਆਵਾਜਾਈ ਬਣੀ ਰਹੂ,
ਨਾ ਕਰ ਮਾਣ ਜਵਾਨੀ ਦਾ, ਇਹ ਸਦਾ ਨਾ ਗਰਦਣ ਤਣੀ ਰਹੂ,
ਵਕਤ ਦੇ ਥਪੇੜੇ ਸੱਜਣਾ, ਤੈਥੋਂ ਹੋਣੇ ਸਹਿਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ ਪਰ ਮਰਿਆਂ ਤੇ ਹੁਣ ਵੈਣ ਨਹੀਂ,

ਆਪਣੇ ਆਪ 'ਚ ਖੋ ਗਈ ਦੁਨੀਆ, ਕਿਸੇ ਨੂੰ ਕਿਸੇ ਨਾਲ ਤਾਲੁੱਕਾਤ ਨਹੀਂ,
ਸਭ ਦੇ ਦਿਲ ਅੱਜ ਪੱਥਰ ਹੋ ਗਏ, ਵੱਸਦੇ ਕਿਧਰੇ ਵੀ ਜਜ਼ਬਾਤ ਨਹੀਂ,
ਸੱਚ ਇਤਬਾਰ ਈਮਾਨ ਵਫਾ ਨਾਲ, ਅੱਜਕੱਲ ਆਪਣੇ ਦੇਣ-ਲੈਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ, ਪਰ ਮਰਿਆਂ ਤੇ ਹੁਣ ਵੈਣ ਨਹੀਂ,

ਓ ਪੱਛੜੇ ਹੋਏ 'ਗੌਤਮ', ਕਿਹੜੇ ਸਮਿਆਂ ਦੀ ਗੱਲ ਕਰਦਾ ਏਂ,
ਸੋਹਣੀ ਤੇ ਸੱਸੀ ਦੀ ਵਫਾ ਦੇ, ਅਜੇ ਵੀ ਦਮ ਤੂੰ ਭਰਦਾ ਏਂ,
ਬਦਲ ਗਈ ਇਹ ਦੁਨੀਆ ਮਿੱਤਰਾ, ਹੁਣ ਸੱਤ ਘਰ ਛੱਡਦੀ ਡੈਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ, ਪਰ ਮਰਿਆਂ ਤੇ ਹੁਣ ਵੈਣ ਨਹੀਂ.................................
14 May 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
wah janab
ਓ ਪੱਛੜੇ ਹੋਏ 'ਗੌਤਮ', ਕਿਹੜੇ ਸਮਿਆਂ ਦੀ ਗੱਲ ਕਰਦਾ ਏਂ,
ਸੋਹਣੀ ਤੇ ਸੱਸੀ ਦੀ ਵਫਾ ਦੇ, ਅਜੇ ਵੀ ਦਮ ਤੂੰ ਭਰਦਾ ਏਂ,
ਬਦਲ ਗਈ ਇਹ ਦੁਨੀਆ ਮਿੱਤਰਾ, ਹੁਣ ਸੱਤ ਘਰ ਛੱਡਦੀ ਡੈਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ, ਪਰ ਮਰਿਆਂ ਤੇ ਹੁਣ ਵੈਣ ਨਹੀਂ.................................

too gud veer..... great piece of work..!!
14 May 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਆਪਣੇ ਆਪ 'ਚ ਖੋ ਗਈ ਦੁਨੀਆ, ਕਿਸੇ ਨੂੰ ਕਿਸੇ ਨਾਲ ਤਾਲੁੱਕਾਤ ਨਹੀਂ,
ਸਭ ਦੇ ਦਿਲ ਅੱਜ ਪੱਥਰ ਹੋ ਗਏ, ਵੱਸਦੇ ਕਿਧਰੇ ਵੀ ਜਜ਼ਬਾਤ ਨਹੀਂ,
ਸੱਚ ਇਤਬਾਰ ਈਮਾਨ ਵਫਾ ਨਾਲ, ਅੱਜਕੱਲ ਆਪਣੇ ਦੇਣ-ਲੈਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ, ਪਰ ਮਰਿਆਂ ਤੇ ਹੁਣ ਵੈਣ ਨਹੀਂ,

ais wely di kadwi sachyee nu pesh kardi eh rachna. Bahut wadiya lagi.....likhdey raho Rab rakha
15 May 2009

gagandeep singh
gagandeep
Posts: 20
Gender: Male
Joined: 16/May/2009
Location: ludhiana
View All Topics by gagandeep
View All Posts by gagandeep
 
kai pith te shoorian tan dey ne

kai sajan dushman bandey ne.

kyon ronda vekh k hasdey ne
kyon hasda vekh k sehan nahi

rohndey de aaj v hasey ne
mareyan de te hun ven nahi
16 May 2009

Roop Nimana
Roop
Posts: 21
Gender: Male
Joined: 02/Jan/2009
Location: kapurthala
View All Topics by Roop
View All Posts by Roop
 
ਓ ਪੱਛੜੇ ਹੋਏ 'ਗੌਤਮ', ਕਿਹੜੇ ਸਮਿਆਂ ਦੀ ਗੱਲ ਕਰਦਾ ਏਂ,
ਸੋਹਣੀ ਤੇ ਸੱਸੀ ਦੀ ਵਫਾ ਦੇ, ਅਜੇ ਵੀ ਦਮ ਤੂੰ ਭਰਦਾ ਏਂ,
ਬਦਲ ਗਈ ਇਹ ਦੁਨੀਆ ਮਿੱਤਰਾ, ਹੁਣ ਸੱਤ ਘਰ ਛੱਡਦੀ ਡੈਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ, ਪਰ ਮਰਿਆਂ ਤੇ ਹੁਣ ਵੈਣ ਨਹੀਂ.................................

bahut sohne khayal ne gautam veer
khush raho ate agah vi sanjhe karde raho
roop
RAB RAKHA!!
16 May 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
Aap sab sajjnaa da bahut bahut shukriya ji.......RABB aap sab nu sadaa khush rakhe.....
16 May 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
wah ji wah.....
outstanding lines
ਇਹ ਦੁਨੀਆ ਇੱਕ ਮੁਸਾਫਿਰਖਾਨਾ, ਆਵਾਜਾਈ ਬਣੀ ਰਹੂ,
ਨਾ ਕਰ ਮਾਣ ਜਵਾਨੀ ਦਾ, ਇਹ ਸਦਾ ਨਾ ਗਰਦਣ ਤਣੀ ਰਹੂ,
ਵਕਤ ਦੇ ਥਪੇੜੇ ਸੱਜਣਾ, ਤੈਥੋਂ ਹੋਣੇ ਸਹਿਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ ਪਰ ਮਰਿਆਂ ਤੇ ਹੁਣ ਵੈਣ ਨਹੀਂ,

ਆਪਣੇ ਆਪ 'ਚ ਖੋ ਗਈ ਦੁਨੀਆ, ਕਿਸੇ ਨੂੰ ਕਿਸੇ ਨਾਲ ਤਾਲੁੱਕਾਤ ਨਹੀਂ,
ਸਭ ਦੇ ਦਿਲ ਅੱਜ ਪੱਥਰ ਹੋ ਗਏ, ਵੱਸਦੇ ਕਿਧਰੇ ਵੀ ਜਜ਼ਬਾਤ ਨਹੀਂ,
ਸੱਚ ਇਤਬਾਰ ਈਮਾਨ ਵਫਾ ਨਾਲ, ਅੱਜਕੱਲ ਆਪਣੇ ਦੇਣ-ਲੈਣ ਨਹੀਂ,
ਜੰਮੇ ਦਾ ਹਾਸਾ ਅੱਜ ਵੀ ਹੈ, ਪਰ ਮਰਿਆਂ ਤੇ ਹੁਣ ਵੈਣ ਨਹੀਂ,

very well said..........keep sharing
19 May 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
bahut bahut shukriya Aman Ji...
20 May 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal
Bohaat he vadiaa har var di tehraaaa
30 Jul 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
shukriya Reet ji.....bahut bahut mehrbaani ji.....

RABB RAKHA
01 Aug 2009

Reply