|
|
|
|
|
|
Home > Communities > Punjabi Poetry > Forum > messages |
|
|
|
|
|
ਖੁੱਲੀਆਂ ਅੱਖਾਂ ਵਿਚ ਹੀਰੇ ਤੇਰੇ |
ਖੁੱਲੀਆਂ ਅੱਖਾਂ ਵਿਚ ਹੀਰੇ ਤੇਰੇ, ਝੂਠਾ ਗੁੱਸਾ ਲੱਗਦਾ ਨੀ ਬੰਦ ਅੱਖਾਂ ਵਿਚ ਹੀਰੇ ਤੇਰੇ, ਪਿਆਰ ਦਾ ਸਾਗਰ ਵਗਦਾ ਨੀ
ਸੁੰਨਾ ਮੇਰੇ ਦਿਲ ਦਾ ਆਲਾ, ਤੂੰ ਖੁਸ਼ੀਆਂ ਖੇੜੇ ਦਿਤੇ ਨੀ, ਤੇਰੇ ਨਾਲ ਪਿਆਰ ਪਾ ਲਿਆ ਬਾਹਲਾ, ਅਸੀਂ ਬੁੱਲ ਆਪਣੇ ਸੀਤੇ ਨੀ, ਹੁਣ ਸੁੰਨੇ ਸਾਡੇ ਵਿਹੜੇ ਵਿਚ, ਤੇਰੇ ਪਿਆਰ ਦਾ ਲਾਟੂ ਜਗਦਾ ਨੀ...
ਸੋਹਣਾ ਤੇਰਾ ਰੂਪ ਸੋਹਣੀਏ, ਤੇਰੇ ਪੈਰੀ ਝਾਜਰ ਜੱਚਦੀ, ਬੈਠਾ ਗੰਨੇ ਚੂਪਾਂ ਸੋਹਣੀਏ, ਤੂੰ ਦਿਲ ਮੇਰੇ ਵਿਚ ਰਚਦੀ, ਆ ਜਾ ਬੈਠ ਸੋਹਣੀਏ ਨੇੜੇ, ਤੇਰਾ ਲਾਰਾ ਸਾਨੂੰ ਠਗਦਾ ਨੀ.......
ਜਸਬੀਰ ਬਾਈ ਮੇਰਾ ਨਾਂ ਸੋਹਣੀਏ, ਗਲ ਕਰਾਂ ਮੈਂ ਅੜਕੇ, ਰੁੜਕੀ ਹੀਰਾਂ ਮੇਰਾ ਪਿੰਡ ਸੋਹਣੀਏ, ਜਿਥੇ ਰੋਜ ਗੰਡਾਸੀ ਖੜਕੇ, ਤੇਰੇ ਬਿਨ ਨਾ ਸੋਹਣੀਏ, ਮੇਰੇ ਦਿਲ ਵਿਚ ਦੀਵਾ ਜਗਦਾ ਨੀ.... ਜਸਬੀਰ ਸਿੰਘ ਸੋਹਲ 12.2.2010
|
|
12 Feb 2010
|
|
|
|
dosto eh bahut pehlan da likhyea geet aap sab di
nazar kita hai kabul karyeo ji...
|
|
12 Feb 2010
|
|
|
|
ਬਹੁਤ ਕਮਾਲ ਆ ਬਾਈ ਜੀ ..............ਬਹੁਤ ਵਧੀਆ ਜੀ
|
|
12 Feb 2010
|
|
|
|
|
Bahut wadhiya sir. Tuhadiyan rachnawan da ta asi wait karde hunde haan.. Sadi khushkismati hai ke share karde ho.
|
|
12 Feb 2010
|
|
|
|
|
kamaal ae ji.... aidan hee share karde reha karo..... :)
|
|
12 Feb 2010
|
|
|
|
sat shri akal jasbir ji
tuhada eh geet boh sohna hai. sachey pyar dian satran vich aayian hun ,
"tere naal pyar pa leya bahla,asin bull aapne seetey ni"
boh wadhai hai ji. pls hor aapne geet add karna,pad k khushi hovegi.
thanx.
|
|
12 Feb 2010
|
|
|
|
Dhanwad ji sab dostan da, aap sab di honsala afzai
sadke hi kalam to akhar niklde ne.....
|
|
13 Feb 2010
|
|
|
|
|
|
|
|
|
|
|
|
|
|