|
|
|
|
|
|
Home > Communities > Punjabi Poetry > Forum > messages |
|
|
|
|
|
ਇੱਕ ਸੱਚ! |
ਇਹ ਇੱਕ ਸੱਚ ਹੈ , ਕਿ ਤੂੰ ਮੇਰੀ ਨਹੀਂ। ਪਰ ਇਹ ਵੀ ਇੱਕ ਸੱਚ ਹੈ , ਕਿ ਤੂੰ ਕਿਸੇ ਹੋਰ ਦੀ ਵੀ ਨਹੀਂ।
ਤੇਰੇ ਜਿਸਮ ਦੇ ਬੂਟੇ ਨੂੰ, ਸਿੰਝਦਾ ਭਾਵੇਂ ਕੋਈ ਹੋਰ ਹੈ। ਪਰ ਤੇਰੀਆਂ ਯਾਦਾਂ ਦੀ ਮਹਿਕ , ਤਾਂ ਮੇਰੇ ਤੋਂ ਦੂਰ ਨਹੀ।
ਤੇਰੀ ਅਮਾਨਤ ਤੇਰਾ ਦਿਲ, ਮੇਰੀ ਪਲਕਾਂ ਵਿੱਚ ਵੱਸਦਾ ਏ। ਹੋਰ ਕੁੱਝ ਵੇਖਣ ਦੀ ਹੁਣ , ਲੱਗਦਾ ਬਸ ਲੋਡ ਨਹੀ।
ਨਾ ਕੋਈ ਗਿਲਾ ਹੈ ਨਾ ਕੋਈ ਸ਼ਿਕਵਾ ਹੈ, ਤੇਰੀ ਵਫ਼ਾਈ ਤੇ ਵੀ ਕੋਈ ਸ਼ਕ ਨਹੀਂ । ਦੁਨੀਆ ਨੂੰ ਕੋਸ ਵੀ ਕੀ ਕਰਨਾ ਏ, ਇਹ ਦੁਨੀਆ ਤਾਂ ਅਪਣੇ ਦਸਤੂਰਾਂ ਦੀ ਬੱਝੀ ਸਹੀ।
ਇਹ ਇੱਕ ਸੱਚ ਹੈ, ਕਿ ਮੈਂ ਜਿੰਦਾ ਹਾਂ । ਪਰ ਇਹ ਵੀ ਇੱਕ ਸੱਚ ਹੈ , ਕਿ ਹੁਣ ਸਾਹਾਂ ਦੀ ਲੋਡ ਨਹੀ।
|
|
17 Feb 2010
|
|
|
|
|
|
Bahut khoob 22. Good one.
|
|
17 Feb 2010
|
|
|
|
nice bro..............keep sharing
|
|
17 Feb 2010
|
|
|
|
|
very nice, good job , and keep it up
|
|
17 Mar 2010
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|