Home > Communities > Punjabi Poetry > Forum > messages
ਸਵੇਰ ਆਏ ਜਾਂ ਸ਼ਾਮ ਰਹੇ..
ਸਰਘੀ ਹੋਵੇ ਜਾਂ ਸ਼ਾਮ ਰਹੇ ਬੁੱਲਾਂ ਤੇ ਤੇਰਾ ਨਾਮ ਰਹੇ ਇੰਝ ਹੋਈਏ ਇਕ੍ਮਿਕ ਆਪਾ ਨਾ ਰਾਧਾ ਤੇ ਨਾ ਕਾਨ ਰਹੇ ਵਿਚ ਇਸ਼ਕ ਦੇ ਜਾ ਡੁਬ ਜਾਈਏ ਤੇਰਾ ਮੇਰਾ ਨਾ ਮਾਨ ਰਹੇ ਉਮਰਾਂ ਤੋਂ ਹੁੰਦਾ ਹੈ ਬਸ ਇਹੀ ਹੀਰ ਤੇ ਰਾਂਝਾ ਬਦਨਾਮ ਰਹੇ ਆਖਰ ਸੀ ਸਾਹਿਬਾ ਉਥੇ, ਭਾਵੇ ਮਿਰਜ਼ੇ ਦੇ ਟੁੱਟੇ ਬਾਨ ਰਹੇ ਇਨ੍ਸਾਨੀਅਤ ਦਾ ਧਰਮ ਸਾਂਝਾ ਕੋਈ ਅੱਲਾ ਜਾਂ ਰਾਮ ਕਹੇ ਲਗਦੇ ਨੇ ਮੇਲੇ ਮਜ਼ਾਰਾ ਤੇ ਫ਼੍ਕਰਾ ਦੀ ਪੂਰੀ ਸ਼ਾਨ ਰਹੇ ਹੁਣ ਤਾਂ ਪੰਜਾਬ ਬਚਾਈਏ ਖੇਤਾ ਵਿਚ ਕਦ ਤ੍ਕ ਧਾਨ ਰਹੇ ਸਾਰੀ ਰਾਤ ਹੀ ਜਲਦਾ ਦੀਵਾ ਚਾਨਣ ਹਨੇਰੇ ਦਾ ਹਾ੍ਣ ਰਹੇ...
Arinder
23 Feb 2010
ਬੁਕ੍ਲ ਚ ਰਹੀ ਅੰਤ ਤ੍ਕ ਸਹਿਬਾ ਭਾਵੇ ਮਿਰਜ਼ੇ ਦੇ ਟੁਟੇ ਬਾਨ ਰਹੇ.....
sire la ti bai g ....kaim aa janab ...
janab eh mashooka ta hashar tak nal jandian ne...
baki eh ta hun sanu v dargahe ja k pata laggu ...
23 Feb 2010
bahut khoob ji..... bahut dina baad haazri lawai.. nazaara aa geya parh ke......
bahut wadhiya
keep sharing the good work...... :)
23 Feb 2010
ਬੁੱਲਾਂ ਤੇ ਤੇਰਾ ਨਾਮ ਰਹੇ
khoobsoorat khayaal ,arinder ji;rhythm ch thore sudhaar di lorh hai;upper ditta misra bahut rhythmic hai ,te is nu aap
22-22-22-22 te le sakde ho;odd 2 can be 11.3rd and seventh more so
sarghii howe ya shaam rahe
ਬੁੱਲਾਂ ਤੇ ਤੇਰਾ ਨਾਮ ਰਹੇ
ਬੁੱਲਾਂ ਤੇ ਤੇਰਾ ਨਾਮ ਰਹੇ
khoobsoorat khayaal ,arinder ji;rhythm ch thore sudhaar di lorh hai;upper ditta misra bahut rhythmic hai ,te is nu aap
22-22-22-22 te le sakde ho;odd 2 can be 11.3rd and seventh more so
sarghii howe ya shaam rahe
ਬੁੱਲਾਂ ਤੇ ਤੇਰਾ ਨਾਮ ਰਹੇ
Yoy may enter 30000 more characters.
23 Feb 2010
SSA charanjit ji..... Je tuhade kol kujh waqt hove taan main chahanga tusi members nu Behar te wazan baare kujh chanana pao tan bahut wadhiya hovega...
23 Feb 2010
bahut hi kmaal likhia tusi veer ....jeo 22 g
24 Feb 2010
veer g bahut bahut bahut hi sohna likheya g.. ruh khush hogyi padh k
25 Feb 2010
rachna pasand karn layee shukriyaa....
26 Feb 2010
Copyright © 2009 - punjabizm.com & kosey chanan sathh