|
|
|
|
|
|
Home > Communities > Punjabi Poetry > Forum > messages |
|
|
|
|
|
ਤੇਰੀ ਉਡੀਕ ਚ ਸ਼ਾਮ ਇਹ ਢ੍ਲਦੀ ਰਹੀ |
ਤੇਰੀ ਉਡੀਕ ਚ ਸ਼ਾਮ ਇਹ ਢ੍ਲਦੀ ਰਹੀ ਵਿਚ ਰੂਹ ਮੇਰੀ ਚੀਸ ਇਕ ਪ੍ਲਦੀ ਰਹੀ
ਚੰਨ ਤਾਰਿਆ ਦੇ ਰਾਹੀ ਕਾਲੀ ਰਾਤ ਇਹ ਤੇਰੇ ਸੁਨੇਹੇ ਵੀ ਮੈਨੂੰ ਘਲਦੀ ਰਹੀ
ਕਿਣ੍ਮਿਣ ਕਦੇ ਤੇ ਫ਼ਿਰ ਕਦੇ ਬਣ ਤ੍ਰੇਲ ਇਹ ਕੁਦਰਤ ਵੀ ਅੱਖਾ ਅਪ੍ਣੀਆ ਮਲਦੀ ਰਹੀ
ਯਾਦਾ ਨੇ ਗਲਵਕੜੀ ਮੈਨੂੰ ਪਾਈ ਐਸੀ ਤੇਰੀ ਮਹਿਕ ਵਿਚ ਰੂਹ ਦੇ ਰਲਦੀ ਰਹੀ
ਜਿਸ ਵਿਚ ਸਿਮਟ ਜਾਵੇ ਦੁਨੀਆ ਇਹ ਮੇਰੀ ਮੈਨੂੰ ਖਬਰ ਬਸ ਉਸ ਇਕੋ ਪਲ ਦੀ ਰਹੀ
ਮੌਜਾ ਤੇਰੀਆ ਵਿਚ ਮੇਰੀ ਇਹ ਜ਼ਿੰਦਗੀ ਨਾ ਲੋੜ ਮੈਨੂੰ ਹੁਣ ਕਿਸੇ ਹਲ ਦੀ ਰਹੀ
ਤੂੰ ਹੋਵੇ ਤਾਂ ਮੈ ਇਸ ਹੀ ਪਲ ਵਿੱਚ ਜੀਵਾ ਕਲ ਦਾ ਨ ਦੁਖ ਨਾ ਹੀ ਉਡੀਕ ਕਲ ਦੀ ਰਹੀ
ਮਿਲ਼੍ਣਾ ਕਦੇ ਹੈ ਫਿਰ ਵਿਛੜਣਾ ਆਪਣਾ ਇਹੋ ਕਹਾਣੀ ਅਜ਼ਲ ਤੋਂ ਅਜਲ ਦੀ ਰਹੀ
-Arinder
|
|
24 Feb 2010
|
|
|
|
|
|
as usual... great piece of work 22 g....
bahut wadhiya... aidan hee share karde reha karo... :)
|
|
24 Feb 2010
|
|
|
|
bahut vadhia 22 g ........grt work
|
|
24 Feb 2010
|
|
|
|
|
bahut hi sohna likheya hai g...
|
|
25 Feb 2010
|
|
|
|
|
sat shri akal ji
ਮੌਜਾ ਤੇਰੀਆ ਵਿਚ ਮੇਰੀ ਇਹ ਜ਼ਿੰਦਗੀ ਨਾ ਲੋੜ ਮੈਨੂੰ ਹੁਣ ਕਿਸੇ ਹਲ ਦੀ ਰਹੀ
inha lines vich pyar d defination and ahemiyat kine sohne andaz vich dasi hai.
|
|
26 Feb 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|