|
|
|
|
|
|
Home > Communities > Punjabi Poetry > Forum > messages |
|
|
|
|
|
ਇਹ ਹੰਝੂ ਬਣ ਕੇ ਡਿਗ ਪਏ ਨੇ |
ਇਹ ਹੰਝੂ ਬਣ ਕੇ ਡਿਗ ਪਏ ਨੇ, ਤੇਰੀਆਂ ਯਾਦਾਂ ਦੇ ਕੁਝ ਪੱਲ ਨੀ,
ਇਹ ਅਖੀਆਂ ਦੇ ਵਿਚ ਆ ਜਾਂਦੇ, ਜਦੋ ਨਿਕਲੇ ਨਾ ਕੋਈ ਹੱਲ ਨੀ,
ਇਹ ਕੁਝ ਪੱਲ ਲਈ ਸ਼ਰਮਾ ਜਾਂਦੇ, ਜਦੋ ਮੈਂ ਆਵਾ ਤੇਰੇ ਵੱਲ ਨੀ,
ਇਹ ਧੂੜ ਜਿਹੀ ਨੂੰ ਰੋੜ ਦਿੰਦੇ, ਜਦੋ ਸੁਣਦੇ ਤੇਰੀ ਕੋਈ ਗੱਲ ਨੀ,
’ਸੋਹਲ’ ਹੰਝੂ ਹੀ ਸਚ ਦਸਦੇ ਨੇ, ਤੂੰ ਲਾਇਆ ਜਿੰਦਗੀ ਨੂੰ ਸੱਲ ਨੀ,
ਜਸਬੀਰ ਸਿੰਘ ਸੋਹਲ 25.2.2010
|
|
25 Feb 2010
|
|
|
|
Kya baatan ne sir bahut khoob.
|
|
25 Feb 2010
|
|
|
|
bahut vadhia sir ji ..........keep sharing
|
|
25 Feb 2010
|
|
|
|
Dhanwad Satwinder ji te Jass ji............
|
|
26 Feb 2010
|
|
|
|
sat shri akal jasbir sir
bahut sohni rachna hai.
thanx.
|
|
26 Feb 2010
|
|
|
|
|
Dhanwad Hardeep ji........
|
|
02 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|