|
|
|
|
|
|
Home > Communities > Punjabi Poetry > Forum > messages |
|
|
|
|
|
|
ਬਾਵਫ਼ਾ |
ਹਰ ਇੱਕ ਪਲ ਵਿੱਚ ਸੌ ਸੌ ਵਾਰੀ ਇਹ ਦਿਲ ਮਰਿਆ ਹੈ, ਕੀ ਦੱਸਾਂ ਕਿੰਨਾ ਕੁ ਯਾਦ ਤੈਨੂੰ ਕਰਿਆ ਹੈ, ਦੀਵਾਰ ਦੇ ਲੱਗੀ ਘੜੀ ਦੀ ਸੂਈ ਦੇ ਹਰ ਗੇੜੇ ਨਾਲ ਮਨ ਘੁੰਮਿਆ ਹੈ, ਹਰ ਰਾਤ ਸੁਪਨੇ ਵਿੱਚ ਤੇਰੀ ਪੈੜ ਤਾਈਂ ਚੁੰਮਿਆ ਹੈ, ਹਰ ਰੋਜ਼ ਤੇਰੀ ਉਡੀਕ ਦਾ ਦੀਵਾ ਬਾਲਿਆ ਹੈ ਮੈਂ, ਕਦੀ ਛੱਡਿਆ ਆਜ਼ਾਦ ਕਦੀ ਮਨ ਦਾ ਪੰਛੀ ਬੋਤਲ ਦੇ ਪਿੰਜਰੇ ਵਿੱਚ ਪਾਲਿਆ ਹੈ ਮੈਂ, ਕਦੀ ਕਦੀ ਤੇਰੇ ਤੋਂ ਬੇਫ਼ਵਾ ਹੋਣ ਦਾ ਸੋਚਿਆ ਮੈਂ , ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾਉਣ ਦਾ ਸੋਚਿਆ ਮੈਂ, ਪਰ ਕੰਬਖਤ ਮੇਰਾ ਦਿਲ ਹੀ ਦਗਾ ਦੇ ਗਿਆ, ਕੀ ਦਿੰਦਾ "ਬਰਾੜ" ਦਗਾ ਤੈਨੂੰ ਤੇ ਤੇਰੀਆਂ ਯਾਦਾਂ ਨੂੰ , ਮੇਰੇ ਜਿਸਮ ਦਾ ਹਿੱਸਾ ਹੀ ਮੈਥੋਂ ਬਾਗੀ ਹੋ ਬਾਵਫ਼ਾ ਹੋ ਗਿਆ
|
|
26 Feb 2010
|
|
|
|
|
|
waah bai ji .........kmaal da likhia tusi .....jio
|
|
26 Feb 2010
|
|
|
|
bahut hi wadiya veer g...
|
|
26 Feb 2010
|
|
|
|
|
|
|
|
kamaaal hai bai g .. bahut khoob ....
|
|
28 Feb 2010
|
|
|
|
Wah 22 awesome. Jeonda wasda reh mitra.
|
|
28 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|