Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਡਿਉਡ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਡਿਉਡ

ਦੋਸਤੋ ਡਿਉਡ ਲਿਖਣ ਦੀ ਨਿਮਾਣੀ ਜਿਹੀ ਕੋਸ਼ਿਸ ਕੀਤੀ ਹੈ.  ਜੇ ਕੋਈ ਗਲਤੀ ਹੋਵੇ ਤਾਂ ਜ਼ਰੂਰ ਦਸਣਾ.

 

ਜਾਂਦੇ ਜਾਂਦੇ ਮੇਰੇ ਨਾਲ ਅਜ
ਉਹ ਮੁੰਡਾ ਖਹਿ ਨੀ ਗਿਆ
ਕੁਝ ਕਹਿ ਨੀ ਗਿਆ

ਅੱਖਾ ਨਾਲ ਕਰ ਵਾਰ ਦਿਲ ਤੇ
ਦਿਲ ਕੱਢ ਲੈ ਨੀ ਗਿਆ
ਪੰਗਾ ਪੈ ਨੀ  ਗਿਆ

ਘੁੰਢ ਸੀ ਸ਼ਰਮਾ ਦਾ ਜੋ ਉਮਰਾਂ ਤੋਂ
ਘੁੰਡ ਉਹ ਲਹਿ ਨੀ ਗਿਆ
ਪ੍ਰੇਮ ਪੈ ਨੀ ਗਿਆ

ਪਤੰਗਾ ਮੇਰੇ ਮਨ ਦਾ ਪਿਆਰ ਦੇ
ਦੀਵੇ ਤੇ ਬਹਿ ਨੀ ਗਿਆ
ਜਾਨ ਲੈ ਨੀ ਗਿਆ

ਰਾਤੀ ਯਾਦ ਕਰ ਕਰ ਉਸਨੂੰ ਨੀ
ਮੇਰਾ ਮਨ ਢਹਿ ਨੀ ਗਿਆ
ਨੀਰ ਵਹਿ ਨੀ ਗਿਆ

ਜ਼ਮਾਨੇ ਦੀਆਂ ਸਭ ਤੋਹ੍ਮਤਾ
ਦਿਲ ਮੇਰਾ ਸਹਿ ਨੀ ਗਿਆ
ਸਭ ਸਹਿ ਨੀ ਗਿਆ

 

-Arinder

26 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

hey its so cute..wow..

01 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22

01 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

bahut hi wadiya g..

01 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut kaim aa 22 g...

bahut wadhiya.......

 

keep it up... n keep sharing..!! 

01 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah ji wah ..........bahut kaim ae

02 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karn layee shukriyaa..

13 Mar 2010

Reply