Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਵਾਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਇੱਕ ਵਾਦਾ

ਮੈਥੋਂ ਭੁੱਲ ਜਾਣ ਦਾ ਵਾਦਾ ਲੈ ਦਿਲੋਂ ਕੱਢ ਗਏ,
ਫ਼ਿਰ ਜਾਂਦੇ-੨ ਯਾਦਾਂ ਕਿਉਂ ਛੱਡ ਗਏ,
ਓਹ ਕਹਿੰਦੇ ਸਾਨੂੰ ਬਦਨਾਮ ਨਾ ਕਰੀਂ,
ਆਪਣੇ ਇਸ਼ਕ ਦਾ ਚਰਚਾ ਸ਼ਰੇਆਮ ਨਾ ਕਰੀਂ,
ਤੈਨੂੰ ਸਾਡੇ ਇਸ਼ਕ ਦਾ ਵਾਸਤਾ ਏ ਬਰਾੜ ਸਾਡਾ ਨਾਮ ਨਾ ਲਵੀਂ,
ਦਰਦ ਦਿਲ ਦਾ ਰੱਖੀਂ ਦਿਲ ਵਿੱਚ ਸ਼ਰੇਆਮ ਨਾ ਕਹੀਂ,
ਦੇਖੀਂ ਕਿਤੇ ਭੇਦ ਦਿਲ ਵਾਲੇ ਖੁੱਲ੍ਹ ਜਾਣ ਨਾ,
ਰੱਖੀਂ ਅੱਥਰੂ ਬੋਚ-੨ ਕੇ ਕਿਤੇ ਇਹ ਮੋਤੀ ਡੁੱਲ੍ਹ ਜਾਣ ਨਾ,
ਕੀ ਦੱਸਾਂ ਖੌਰੇ ਕਿਹੜਾ ਅੱਥਰੂ ਸਾਂਭ ਹੋਇਆ ਕਿਹੜਾ ਚੋ ਗਿਆ,
ਯਾਦਾਂ ਦੀ ਧੁੰਦ ਚ’ ਹੁਣ ਤੇ ਨਜ਼ਰ ਨਹੀਂ ਆਉਂਦਾ 
ਕਿ ਕਿਹੜਾ ਵਾਦਾ ਰੱਖ ਸਕਿਆ ਤੇ ਕਿੱਥੇ ਬੇਵਫ਼ਾ ਹੋ ਗਿਆ,.

02 Mar 2010

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

bohat vadia janaab....last line was amazing....keep it up

02 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

grt lines brar saheb ................ keep writing

02 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

02 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਕੀ ਦੱਸਾਂ ਖੌਰੇ ਕਿਹੜਾ ਅੱਥਰੂ ਸਾਂਭ ਹੋਇਆ ਕਿਹੜਾ ਚੋ ਗਿਆ

 

brar ji boh shaandaar and asliyat nu roopmaan karan wali rachna hai.

 

awesome

02 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx ji

02 Mar 2010

Reply