|
|
|
|
|
|
Home > Communities > Punjabi Poetry > Forum > messages |
|
|
|
|
|
ਸੱਚ |
ਇੱਕ ਤੇਰਾ ਵੀ ਏ ਸੱਚ, ਇੱਕ ਮੇਰਾ ਵੀ ਏ ਸੱਚ.. ਤੇਰਾ ਸੱਚ ਇਉਂ ਮੇਰੇ ਅੰਗ-ਸੰਗ, ਜਿਉਂ ਪੈਰੀਂ ਖੁੱਭਿਆ ਕੱਚ.. ਮੈਂ ਤਾਂ ਕਿਤੇ ਲੁਕਿਆ ਰਹਿ ਜਾਣਾ, ਤੂੰ ਉੱਡਣਾ ਭਾਂਬੜ ਮੱਚ... ਸਬਰਾਂ ਦਾ ਬੰਨ ਨਾ ਖੁਰ ਜਾਏ, ਹੋਈ ਜ਼ੁਲਮਾਂ ਵਾਲੀ ਅੱਤ... ਅੱਕਾਂ ਦਾ ਦੁੱਧ ਨੀ ਚੋਈਦਾ, ਲੈ ਲਈਂ ਸਿਆਣੀ ਮੱਤ.. ਅਜੇ ਵਸਲ ਦੀ ਰੂਹ ਪਿਆਸੀ ਏ, ਭਾਵੇਂ ਹੰਝੂਆਂ ਭਰਿਆ ਗੱਚ... ਇਸ਼ਕੇ ਦੀਆਂ ਪੀਂਘਾਂ ਝੂਟਦਿਆਂ, ਨਈਉਂ ਅੰਬਰੀਂ ਲੱਗਦੀ ਲੱਤ.. ਪੈਰੀਂ ਬੰਨ ਘੁੰਗਰੂ ਰਜ਼ਾ ਦੇ, ਚੱਲ ਕੋਠੇ ਚੜ ਕੇ ਨੱਚ... ਪੈਰੀਂ ਬੰਨ ਘੁੰਗਰੂ ਰਜ਼ਾ ਦੇ, ਚੱਲ ਕੋਠੇ ਚੜ ਕੇ ਨੱਚ...
|
|
02 Mar 2010
|
|
|
|
ਅਜੇ ਵਸਲ ਦੀ ਰੂਹ ਪਿਆਸੀ ਏ, ਭਾਵੇਂ ਹੰਝੂਆਂ ਭਰਿਆ ਗੱਚ... ਇਸ਼ਕੇ ਦੀਆਂ ਪੀਂਘਾਂ ਝੂਟਦਿਆਂ, ਨਈਉਂ ਅੰਬਰੀਂ ਲੱਗਦੀ ਲੱਤ..
awesome 22 g...........!!!!!
no words...
|
|
02 Mar 2010
|
|
|
|
Wah 22. Great aa. I m speechless. Hats off
|
|
02 Mar 2010
|
|
|
|
grt bai ji ....bahut khoobsurat likhia ji
|
|
02 Mar 2010
|
|
|
|
sari wording he bht wdhiya.. but ah line pdke sachi mere paer ch pain jehi hoyi..:(
ਤੇਰਾ ਸੱਚ ਇਉਂ ਮੇਰੇ ਅੰਗ-ਸੰਗ, ਜਿਉਂ ਪੈਰੀਂ ਖੁੱਭਿਆ ਕੱਚ..
|
|
02 Mar 2010
|
|
|
|
|
bahut bahut shukriya aa g sareyan da ..hausla afzai layi ....
|
|
02 Mar 2010
|
|
|
|
ਪੈਰੀਂ ਬੰਨ ਘੁੰਗਰੂ ਰਜ਼ਾ ਦੇ, ਚੱਲ ਕੋਠੇ ਚੜ ਕੇ ਨੱਚ...
awesome ji
|
|
02 Mar 2010
|
|
|
|
bahut bahut shukriya hardeep g ...
|
|
02 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|