Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਗ਼ਜ਼ਲ

ਕੌਣ ਟਕਰਾਊ ਚੱਟਾਨੀ ਜ਼ੇਰਿਆਂ ਦੇ ਨਾਲ।
ਬਣਕੇ ਸੂਰਜ ਲੜ ਪਵਾਂਗੇ ਨੇਰ੍ਹਿਆਂ ਦੇ ਨਾਲ।

ਮੰਡੀ ਵਿਚ ਝੋਨੇ ਵਾਂਗੂੰ ਸਾਡੀ ਆਸ ਰੁਲ ਗਈ,
ਬੀਤੀ ਕਿਸਾਨਾਂ ਵਾਂਗ ਚਾਵਾਂ ਮੇਰਿਆਂ ਦੇ ਨਾਲ।

ਰਹਿ ਨਹੀਂ ਸਕਦਾ ਕਦੇ ਮਹਿਫ਼ੂਜ਼ ਇਹ ਖ਼ਜ਼ਾਨਾ
ਮਿਲ ਜਾਣ ਰਾਖੇ ਹੀ ਜਦੋਂ ਲੁਟੇਰਿਆਂ ਦੇ ਨਾਲ।

ਬੰਦੂਕ ਦੀ ਕੀ ਲੋੜ ਹੈ,ਇਹ ਕਲਮ ਹੀ ਹਥਿਆਰ ਹੈ,
ਕੌਣ ਪੰਗਾਂ ਪਾਊ ਹਰਫ਼ਾਂ ਮੇਰਿਆਂ ਦੇ ਨਾਲ।

ਮੱਕਾਰੀ ਤੇਰੀ ਹੁਣ ਤਾਂ ਸਮਝ ਸਾਨੂੰ ਆ ਗਈ,
ਐਵੇਂ ਪਰਚਦੇ ਹੀ ਰਹੇ ਲੇ ਤੇਰਿਆਂ ਦੇ ਨਾਲ।

ਢੇਰੀ ਕਿਉਂ ਢਾਹ ਤੂੰ ਬੈਠੈਂ ਹਿੰਮਤ ਨਾ ਤੁਰਿਆ ਚਲ,
'ਹਰਮੇਲ' ਹੋਈ ਤੇਰੇ ਜਈ ਬਥੇਰਿਆਂ ਦੇ ਨਾਲ।
(ਹਰਮੇਲ ਪਰੀਤ)

02 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah ji wah .......bahut vadhia bai ji 

02 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

khoob ji..sach..

02 Mar 2010

Sony Punjabi
Sony
Posts: 29
Gender: Male
Joined: 28/Feb/2010
Location: Jaito
View All Topics by Sony
View All Posts by Sony
 

bahut vadhiya janaab

 

02 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g....

 

ਰਹਿ ਨਹੀਂ ਸਕਦਾ ਕਦੇ ਮਹਿਫ਼ੂਜ਼ ਇਹ ਖ਼ਜ਼ਾਨਾ
ਮਿਲ ਜਾਣ ਰਾਖੇ ਹੀ ਜਦੋਂ ਲੁਟੇਰਿਆਂ ਦੇ ਨਾਲ।

 

 

too good...!!!!

02 Mar 2010

Reply