|
|
|
|
|
|
Home > Communities > Punjabi Poetry > Forum > messages |
|
|
|
|
|
ਦਰਖਤਾ ਦੱਸਿਆ ਇਹ ਹੁਨਰ |
ਦਰਖਤਾ ਦੱਸਿਆ ਇਹ ਹੁਨਰ
ਧੁਪ ਚ ਸਭ ਨੂੰ ਹੀ ਛਾਵਾ ਵੰਡੋ
ਦਰਖਤਾ ਦੱਸਿਆ ਇਹ ਹੁਨਰ
ਸਭ ਜ਼ਰੂਰਤ ਕਰਨ ਪੂਰੀਆ
ਰੱਬ ਰੁੱਖਾ ਚ ਆਵੇ ਨਜ਼ਰ
ਪੁਤ ਜ਼ਿਉਂਦੇ ਨੇ ਜਾਂ ਨੇ ਸ਼ਹੀਦ
ਮਿਲਦੀ ਹੈ ਕਿੰਝ ਇਨਾਂ ਨੂੰ ਖਬਰ
ਪੁਤ ਇਨਾਂ ਦੇ ਵੀ ਨੇ ਸੇਵਦੇ
ਪੂਜਦਾ ਕੌਣ ਇਨਾ ਨੂੰ ਮਗਰ
ਬਿਨ ਇਨਾ ਹੋਵੇ ਨਾ ਜ਼ਿੰਦਗੀ
ਪਾਣੀ ਸੂਰਜ ਹਵਾ ਤੇ ਸ਼ਜ਼ਰ
ਸਿੱਖੋ ਕਿੰਝ ਕਟੀਦਾ ਇਕ ਜਗਾ ਆਦਿ ਤੋਂ ਅੰਤ ਤਕ ਦਾ ਸਫ਼ਰ
-Arinder
|
|
02 Mar 2010
|
|
|
|
wah ji ..........ਰੁਖ ਲਗਾਓ , ਧੀਆਂ ਬਚਾਓ , ਪਾਣੀ ਦਾ ਸਤਿਕਾਰ ਕਰੋ |
bahut sohna likhia arinder ..grt job
|
|
02 Mar 2010
|
|
|
I Think.................................................... |
|
|
02 Mar 2010
|
|
|
|
|
bahut khoob 22 g...!!
great job..!!
|
|
02 Mar 2010
|
|
|
|
|
Rachna pasand karn layee shukriyaa....
|
|
03 Mar 2010
|
|
|
|
|
bahut khub ehsaas ne veer ji
theme wdia lya,,bimb khub likhe ne..
ek swaal c mere aap kolo
ਸ਼ਜ਼ਰ da meaning ki hai?
dhanwad
|
|
04 Mar 2010
|
|
|
|
|
ਸਿੱਖੋ ਕਿੰਝ ਕਟੀਦਾ ਇਕ ਜਗਾ ਆਦਿ ਤੋਂ ਅੰਤ ਤਕ ਦਾ ਸਫ਼ਰ.......gr8 lines sir g.....thanx for sharing...
|
|
13 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|