|
|
|
|
|
|
Home > Communities > Punjabi Poetry > Forum > messages |
|
|
|
|
|
ਥੋੜਾ ਜਿਹਾ ਸਬਰ ਤਾਂ ਰੱਖ ਯਾਰਾ |
ਮੇਰੀ ਅੱਖ ਰੋਂਦੀ ਤੂੰ ਦੇਖੀ,
ਕਦੇ ਦਿਲ ਦੇ ਜ਼ਖਮ ਵੀ ਤੱਕ ਯਾਰਾ,
ਤੜਪਾਂ ਮੈਂ ਭਾਵੇਂ ਦਿਨ ਰਾਤ,
ਪਰ ਤੜਪਦੇ ਦਿਲ ਤੇ ਪੈਰ ਨਾਂ ਰੱਖ ਯਾਰਾ,
ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,
ਥੋੜਾ ਜਿਹਾ ਸਬਰ ਤਾਂ ਰੱਖ ਯਾਰਾ,
ਮਰ ਕੇ ਵੀ ਤੈਨੂੰ ਨਾਂ ਭੁੱਲ ਪਾਵਾਂਗੇ,
ਦੱਸ ਕਿੱਦਾ ਕਰੇਂਗਾ ਮੈਨੂੰ ਯਾਦਾਂ ਤੋਂ ਵੱਖ ਯਾਰਾ,
|
|
02 Mar 2010
|
|
|
|
very nice ..........
ਅਸੀਂ ਪਾਰਸ ਤੈਨੂੰ ਮੰਨ ਬੈਠੇ
ਤੂੰ ਜਾਣੇ ਗਲੀਆਂ ਦੇ ਕੱਖ ਯਾਰਾ |
ਅਸੀਂ ਪਾਰਸ ਤੈਨੂੰ ਮੰਨ ਬੈਠੇ
ਤੂੰ ਜਾਣੇ ਗਲੀਆਂ ਦੇ ਕੱਖ ਯਾਰਾ |
|
|
03 Mar 2010
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|