Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਤ ਨੂੰ ਮੈਂ ਪੁਛਿਆ ਤੂੰ ਸੁਰਜ ਕਿਉਂ ਲੁਕੋਇਆ ਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਰਾਤ ਨੂੰ ਮੈਂ ਪੁਛਿਆ ਤੂੰ ਸੁਰਜ ਕਿਉਂ ਲੁਕੋਇਆ ਏ

ਰਾਤ ਨੂੰ ਮੈਂ ਪੁਛਿਆ ਤੂੰ ਸੁਰਜ ਕਿਉਂ ਲੁਕੋਇਆ ਏ|
ਰਾਤ ਬੋਲੀ ਮੈਂ ਤਾਂ ਚੰਨ ਤਾਰਿਆਂ ਨੂੰ ਪਰੋਇਆ ਏ|

ਸੁਰਜ ਤਾਂ ਦਿਨ ਦਾ ਹੈ ਸੰਗੀ, ਜਿਹਨੇ ਚਾਨਣ ਦੀ ਰਾਹ ਮੰਗੀ,
ਹਨ੍ਹੇਰਾ ਤਾਂ ਬਸ ਉਸਨੇ ਮੇਰੇ ਵਲ ਢੋਇਆ ਏ.......

ਹਨੇਰੇ ਵਿਚ ਮੈਂ ਚੰਨ ਤਾਰਿਆਂ ਦੇ ਨਾਲ ਤੁਰਦੀ ਹਾਂ,
ਆਪਣੇ ਇਸ ਪੁੱਤਰ ਦੇ ਇੱਕਲ ਤੇ ਝੂਰਦੀ ਹਾਂ,
ਜਿਹਨੇ ਇਹ ਸੰਤਾਪ ਉਮਰ ਭਰ ਦਾ ਜੋਇਆ ਏ....

ਜਿੰਦਗੀਆਂ ਕਈ ਹਨੇਰੇ ਵਿਚ ਵੀ ਆਉਣਗੀਆਂ,
ਗੀਤ ਮਿਲਕੇ ਉਹ ਰਾਤਾਂ ਨੂੰ ਵੀ ਗਾਉਣਗੀਆਂ,
ਮਾਲਕ ਬੇਪਰਵਾਹਾ ਵੀ ਉਹਨਾਂ ਵਿਚ ਸਮੋਇਆ ਏ....

ਜਸਬੀਰ ਲਿਖੇ ਇਹ ਬੋਲ ਚਾਨਣ ਦੇ ਵਿਚ ਬਹਿ ਕੇ,
ਸੁਪਨੇ ਲੈਂਦਾ ਉਹ ਝੱਲਾ ਰਾਤਾਂ ਵਿਚ ਲਹਿ ਕੇ,
ਸਮਝ ਨਾ ਪੈਂਦੀ ਉਸ ਨੂੰ, ਉਹਨੇ ਕੀ ਲੱਭਿਆ ਕੀ ਖੋਇਆ ਏ....
ਜਸਬੀਰ ਸਿੰਘ ਸੋਹਲ 3.3.2010

03 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia sir ...............kamaal da likhia tusi ..........very nice

03 Mar 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

ਬਹੁਤ ਖੂਬ ਜਸਬੀਰ ਜੀ, vadiya likhya !!!

03 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya sir...!!

 

03 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya sir ji.

04 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

jasbir sir ssa,,,

aapdi rachna ethe padn nu mili..khub lageya..

keep sharing

04 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Jass ji, Yuvi ji, Amrinder ji, Satwinder ji te narinder ji..........

08 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਜਿੰਦਗੀਆਂ ਕਈ ਹਨੇਰੇ ਵਿਚ ਵੀ ਆਉਣਗੀਆਂ,
ਗੀਤ ਮਿਲਕੇ ਉਹ ਰਾਤਾਂ ਨੂੰ ਵੀ ਗਾਉਣਗੀਆਂ,
ਮਾਲਕ ਬੇਪਰਵਾਹਾ ਵੀ ਉਹਨਾਂ ਵਿਚ ਸਮੋਇਆ ਏ....

 

too good sir g........keep sharing

08 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amandeep Gill ji........

12 Mar 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

bahuttttttttttt he vadiya sir ji

20 Aug 2010

Showing page 1 of 2 << Prev     1  2  Next >>   Last >> 
Reply