Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਏ ਨੀ ਮਾਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਮਾਏ ਨੀ ਮਾਏ

ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ।
ਅਸੀਂ ਸੱਜਣਾਂ ਦੇ ਰੰਗ ਰੰਗੇ,
ਸਾਨੂੰ ਲੋਕੀਂ ਆਖਣ ਝੱਲੇ।

ਨੈਣੀਂ ਨੀਂਦਰ ਪੈਰੀਂ ਛਾਲੇ।
ਤਨ ਮਨ ਸਾਡਾ ਯਾਰ ਹਵਾਲੇ।
ਇਸ਼ਕ ਓਹਦਾ ਵਿੱਚ ਸਾਡੇ ਪੱਲੇ...
ਮਾਏ ਨੀਂ ਅਸੀਂ ਇਸ਼ਕ ਕਮਾਵਣ ਚੱਲੇ।

ਜੱਗ ਦੀ ਹੁਣ ਪ੍ਰਵਾਹ ਨਾਹੀਂ।
ਯਾਰ ਬਿਨਾਂ ਕੋਈ ਚਾਹ ਨਾਹੀਂ।
ਲੱਗ ਗਏ ਨੇ ਰੋਗ ਅਵੱਲੇ...
ਮਾਏ ਨੀਂ ਅਸੀਂ ਇਸ਼ਕ ਕਮਾਵਣ ਚੱਲੇ।

ਇਸ਼ਕ ਦਾ ਭਾਵੇਂ ਬਿੱਖੜਾ ਪੈਂਡਾ।
ਪੱਕਾ ਏ ਪਰ ਇਰਾਦਾ ਮੈਂਡਾ।
ਤੁਰਦੇ ਜਾਣਾ ਬੱਸ ਮੰਜ਼ਲ ਵੱਲੇ....
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ।

ਇਸ਼ਕ ਹੰਢਾਵੇ ਪੀੜ ਪਰਾਈ।
ਕਿੰਨੇ ਆਸ਼ਕਾਂ ਜਾਨ ਗਵਾਈ।
ਸੁਰਤ ਲਗਾਈ ਯਾਰ ਦੇ ਵੱਲੇ...
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ।

ਇਸ਼ਕ ਜੇਹੀ ਇਬਾਦਤ ਕਿਹੜੀ?
ਸੱਚੇ ਰੱਬ ਨੂੰ ਮਿਲਾਵੇ ਜਿਹੜੀ ।
ਆਸ਼ਕ ਆਪ ਖੁਦਾ ਦੇ ਘੱਲੇ...
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ।
(ਹਰਮੇਲ ਪਰੀਤ)

03 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 ji

04 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome 22 g...!!

 

bahut khoob Good Job

04 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

att hai veer g

04 Mar 2010

jaimal singh
jaimal
Posts: 25
Gender: Male
Joined: 22/Mar/2010
Location: AL AIN
View All Topics by jaimal
View All Posts by jaimal
 

  ਇਸ਼ਕ ਜੇਹੀ ਇਬਾਦਤ ਕਿਹੜੀ?
ਸੱਚੇ ਰੱਬ ਨੂੰ ਮਿਲਾਵੇ ਜਿਹੜੀ ।
ਆਸ਼ਕ ਆਪ ਖੁਦਾ ਦੇ ਘੱਲੇ...
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ।  BAHUT SOHNA VEER G

22 Mar 2010

Reply