Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਵਾਣਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਨਿਵਾਣਾਂ

ਨਿਵਾਣਾਂ ਵਿੱਚ ਡਿੱਗਣਾ, ਬੁਰਾ ਨੀ ਹੁੰਦਾ
ਇਹ ਜੋ ਇਨਸਾਨ ਕਦੇ , ਖੁਦਾ ਨੀ ਹੁੰਦਾ
ਜੋ ਸੰਭਲ ਜਾਂਦੇ ਨੇ, ਇਥੇ ਡਿੱਗ ਕੇ ਵੀ
ਇਤਿਹਾਸ ਉਨਾ ਦੀ ਹੈ, ਗਵਾਹੀ ਦਿੰਦਾ

ਜ਼ਿੰਦਗੀ ਦੇ ਵਿਚ ਖੁਸ਼ੀ, ਹੋਵੇ ਜਾਂ ਗਮੀ
ਅੱਖਾਂ ਦੇ ਵਿੱਚ ਆ ਹੀ, ਜਾਂਦੀ ਹੈ ਨਮੀ
ਚੰਦਰਾ ਹੰਝੂ ਅਜਿਹਾ, ਸਾਥੀ ਹੈ ਸਾਡਾ
ਜੋ ਪਲਕਾ ਤੋਂ ਕਦੇ, ਜੁਦਾ ਨੀ ਹੁੰਦਾ

ਜਦ ਵੀ ਬੰਦਾ ਕੁਦਰਤ, ਲਈ ਸੋਚਦਾ ਹੈ
ਹਰ ਦਿਲ ਖੂਬਸੂਰਤੀ, ਹੀ ਲੋਚਦਾ ਹੈ
ਖੁਦਾ ਦੀ ਬਣਾਈ ਇਸ, ਕਾਇਨਾਤ ਉਤੇ
ਕੌਣ ਇਨ੍ਸਾਨ ਹੈ ਜੋ, ਫ਼ਿਦਾ ਨੀ ਹੁੰਦਾ

ਦਿਲ ਦੇ ਵਿੱਚ ਇਕ ਆਸ, ਜਿਹੀ ਜਗਦੀ ਹੈ
ਪਰ ਇਕ ਵੀ ਬੂੰਦ ਨਹੀ,  ਇੱਥੇ ਵਰਦੀ ਹੈ
ਬੁੱਲੇ ਜਿਹੇ ਤਾਂ ਇੱਥੇ, ਬੜੇ ਉਠਦੇ ਨੇ
ਹਰ ਇੱਕ ਬੁੱਲਾ ਕਦੇ, ਪੁਰਾ ਨੀ ਹੁੰਦਾ

ਨੀਲੇ ਅੰਬਰ ਤੋਂ ਵੀ, ਉੱਚੀ ਬੁਲੰਦੀ
ਰੱਖਣੀ ਦਿਲ ਦੇ ਵਿੱਚ, ਹੁੰਦੀ ਹੈ ਚੰਗੀ
ਝੁੱਕ ਜਾਣਾ ਕਿਸੇ ਦੀ, ਖੁਸ਼ੀ ਦੇ ਵਾਸਤੇ
ਜ਼ਿੰਦਗੀ ਦਾ ਨੀ ਕਦੇ , ਸਮਝੋਤਾ ਹੁੰਦਾ

 

-Arinder

05 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

sohnian aa lines...:)

05 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Good Job wadhiya hai 22

06 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..!!

06 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karn layee shukriyaa...

06 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoobsurat rachna arinder bai g .. thanks for sharing ..

07 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

khoob likhaya g ...

07 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਜਦ ਵੀ ਬੰਦਾ ਕੁਦਰਤ, ਲਈ ਸੋਚਦਾ ਹੈ
ਹਰ ਦਿਲ ਖੂਬਸੂਰਤੀ, ਹੀ ਲੋਚਦਾ ਹੈ
ਖੁਦਾ ਦੀ ਬਣਾਈ ਇਸ, ਕਾਇਨਾਤ ਉਤੇ
ਕੌਣ ਇਨ੍ਸਾਨ ਹੈ ਜੋ, ਫ਼ਿਦਾ ਨੀ ਹੁੰਦਾ

wah ! eh lines ultimate ne,,

khuda d banai har chij he fidda hon yog hai,,

bande ne jo banaya ohde he +ve -ve ne

bahut khub likhde ho tusi

keep sharing

07 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karn layee shukriyaa....

13 Mar 2010

Reply