Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਸੇਖੋਂ........... ਏਥੇ ਰੋਦੇਂ ਚਿਹਰੇ ਨਈ ਵਿਕਦੇ......
ਸੇਖੋਂ...........
Posts: 84
Gender: Female
Joined: 30/Oct/2009
Location: patiala
View All Topics by ਸੇਖੋਂ...........
View All Posts by ਸੇਖੋਂ...........
 
ਮਹਿੰਦਰ ਭੱਟੀ

ਮੈਂ ਰੋਜ਼ ਵੇਖਦਾ ਹਾਂ ਸੂਰਜ ਨੂੰ ਤਾਪ ਚੜਦਾ,
ਇੱਕ ਚਿਣਗ ਦੇ ਬੁੱਝਣ ਤੱਕ ਸਾਰਾ ਆਕਾਸ਼ ਸੜਦਾ|

 

ਮਹਿਲਾਂ ਦੀ ਛਾਂ ਵੀ ਏਥੇ ਨੀਲਾਮ ਹੋ ਰਹੀ ਹੈ,
ਇਨਸਾਨ ਦੇਖਿਆ ਮੈਂ ਪਰਛਾਵਿਆਂ ਨੂੰ ਫੜਦਾ|

 

ਬਦਨਾਮ ਕਰ ਰਹੇ ਨੇ ਸੱਪ ਨੂੰ ਫਜ਼ੂਲ ਲੋਕੀ,
ਸੱਪ ਤੋਂ ਵੀ ਜ਼ਹਿਰੀ ਬੰਦਾ ਇੱਕ ਦੂਸਰੇ ਨੂੰ ਲੜਦਾ|

 

ਮੋਢੇ ਕਿਸੇ ਦੇ ਬਿਨ ਨਾ ਉੱਚਾ ਕੋਈ ਵੀ ਹੋਵੇ,
ਕੋਈ ਏਸ ਮੋਢੇ ਚੜਦਾ ਕੋਈ ਓਸ ਮੋਢੇ ਚੜਦਾ|


ਇੱਕ ਪਲ 'ਚ ਆਦਮੀ ਦਾ ਸਭ ਕੁਝ ਤਮਾਮ ਹੋਵੇ,
ਜੋ ਉਮਰ ਭਰ ਵਿਚਾਰਾ ਰਹਿੰਦਾ ਨਸੀਬ ਘੜਦਾ|


ਟੀਸੀ ਤੇ ਪਹੁੰਚ ਕੇ ਜੋ ਭੁੱਲਦਾ ਹੈ ਅਪਣੀ ਹਸਤੀ,
ਹੋ ਚੂਰ ਚੂਰ ਇੱਕ ਦਿਨ ਉਹ ਧਰਤ ਤੇ ਹੈ ਝੜਦਾ|

07 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਟੀਸੀ ਤੇ ਪਹੁੰਚ ਕੇ ਜੋ ਭੁੱਲਦਾ ਹੈ ਅਪਣੀ ਹਸਤੀ,
ਹੋ ਚੂਰ ਚੂਰ ਇੱਕ ਦਿਨ ਉਹ ਧਰਤ ਤੇ ਹੈ ਝੜਦਾ|

nice sharing ji...

07 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

khubsurat khial ne sekhon ji...

keep sharing

07 Mar 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਬਦਨਾਮ ਕਰ ਰਹੇ ਨੇ ਸੱਪ ਨੂੰ ਫਜ਼ੂਲ ਲੋਕੀ,
ਸੱਪ ਤੋਂ ਵੀ ਜ਼ਹਿਰੀ ਬੰਦਾ ਇੱਕ ਦੂਸਰੇ ਨੂੰ ਲੜਦਾ|

 

ਬਹੁਤ ਖੂਬਸੂਰਤੀ ਨਾਲ ਸਮਾਜ ਦੇ ਭੈੜਾਂ ਨੂੰ ਬਿਆਨਿਆ ਹੈ ਭੱਟੀ ਸਾ੍ਬ੍ਹ ਨੇ।

 

ਸੇਖੋਂ ਜੀ, ਕੀ ਏਹ ਓਹੀ ਮਹਿੰਦਰ ਭੱਟੀ ਨੇ ਜੋ ਆਕਾਸ਼ਵਾਣੀ ਵਿੱਚ ਹੁੰਦੇ ਸਨ?

07 Mar 2010

Ranpreet sekhon s
Ranpreet sekhon
Posts: 24
Gender: Male
Joined: 25/Feb/2010
Location: amritsar
View All Topics by Ranpreet sekhon
View All Posts by Ranpreet sekhon
 

bht vadhiya ji

07 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah ji bahut khoob.

07 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਮਹਿਲਾਂ ਦੀ ਛਾਂ ਵੀ ਏਥੇ ਨੀਲਾਮ ਹੋ ਰਹੀ ਹੈ,
ਇਨਸਾਨ ਦੇਖਿਆ ਮੈਂ ਪਰਛਾਵਿਆਂ ਨੂੰ ਫੜਦਾ|.......gr8 thoughts

 

thanx for sharingGood Job

08 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮਹਿਲਾਂ ਦੀ ਛਾਂ ਵੀ ਏਥੇ ਨੀਲਾਮ ਹੋ ਰਹੀ ਹੈ,
ਇਨਸਾਨ ਦੇਖਿਆ ਮੈਂ ਪਰਛਾਵਿਆਂ ਨੂੰ ਫੜਦਾ|

 

Awesome ..!! Great work... thanks a lot for sharing such gems with us...

keep sharing

08 Mar 2010

ਸੇਖੋਂ........... ਏਥੇ ਰੋਦੇਂ ਚਿਹਰੇ ਨਈ ਵਿਕਦੇ......
ਸੇਖੋਂ...........
Posts: 84
Gender: Female
Joined: 30/Oct/2009
Location: patiala
View All Topics by ਸੇਖੋਂ...........
View All Posts by ਸੇਖੋਂ...........
 

thanks allllllll..............

08 Mar 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

bht wadia ji bht wadia keepp it up

08 Mar 2010

Showing page 1 of 2 << Prev     1  2  Next >>   Last >> 
Reply