Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Chinag :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
Chinag

Dosto it is one of my first poem...  ithe pehli vaar share kar reha haan...  aas hai pasand karoge...

 

ਆਦਿ ਮੇਰਾ ਚਿਣਗ ਅੰਤ, ਮੇਰਾ ਰਾਖ ਹੈ
ਮੇਰਾ ਜਿਸਮ ਇੰਤ੍ਜ਼ਾਰ, ਭਰੀ ਇਕ ਲਾਸ਼ ਹੈ

ਬਿਰਹੋ ਸ਼ਗੁਨ ਪਾਇਆ, ਹੈ ਮੇਰੀ ਝੋਲੀ
ਬਾਬੁਲ ਲੱਭਿਆ ਹੰਝੂ, ਮੇਰਾ ਸਾਕ ਹੈ

ਰਾਤ ਦਾ ਮੇਲ ਨ ਕਦੇ, ਹੁੰਦਾ ਸਵੇਰ ਨਾਲ
ਜ਼ਿੰਦਗੀ ਨੂੰ ਚਾਨਣ ਦੀ, ਫਿਰ ਵੀ ਝਾਕ ਹੈ

ਰੁੱਕ ਜਾਵੋ ਅਰਥੀ ਦੀ, ਲੋੜ ਨੀ ਹੈ ਅਜੇ
ਡਾਕੀਏ ਹੱਥ ਲਾਰਿਆ, ਦੀ ਫਿਰ ਡਾਕ ਹੈ

ਦਿਲ ‘ਚ ਵਸਲ ਦਾ ਦੀਵਾ, ਫਿਰ ਬਲ ਉਠਿਆ
ਸੁੰਨੇ ਰਾਹਾ ਚੋ ਕਿਸੇ, ਮਾਰੀ ਹਾਕ ਹੈ

ਮੇਰਾ ਦਿਲ ਹੀ ਮੰਦਿਰ, ਮਸਜਿਦ ਹੈ ਮੇਰੀ
ਤੇਰੀ ਯਾਦ ਹੀ ਖੁਦਾ, ਮੇਰਾ ਪਾਕ ਹੈ

ਇਹ ਰਿਸ਼ਤਾ ਤਾਂ ਜਨਮਾਂ, ਜਨਮਾਂਤਰ ਤੋਂ ਹੈ
ਜਿੰਦ ਹੀਰ ਸਲੇਟੀ ਮੌਤ, ਰਾਂਝਾ ਚਾਕ ਹੈ

ਬਿਰਹਾ ਬਿਰਹਾ ਬਿਰਹਾ, ਤੂੰ ਹੀ ਸੁਲਤਾਨ
ਜ਼ਿੰਦਗੀ ਦਾ ਪਹਿਲਾ ਤੇ, ਅੰਤਿਮ ਵਾਕ ਹੈ..

 

-Arinder

08 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਰੁੱਕ ਜਾਵੋ ਅਰਥੀ ਦੀ, ਲੋੜ ਨੀ ਹੈ ਅਜੇ
ਡਾਕੀਏ ਹੱਥ ਲਾਰਿਆ, ਦੀ ਫਿਰ ਡਾਕ ਹੈ

 

awesome 22 g...!!

Great job...!!

09 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22.. Its amazing. Nice to read.

09 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਬਿਰਹਾ ਬਿਰਹਾ ਬਿਰਹਾ, ਤੂੰ ਹੀ ਸੁਲਤਾਨ
ਜ਼ਿੰਦਗੀ ਦਾ ਪਹਿਲਾ ਤੇ, ਅੰਤਿਮ ਵਾਕ ਹੈ

wah babaeyo poori rachna he kmaal hai,,,

rwangi khub hai,,

te akhiri line ch Shiv d yaad karwa gaye,,

Shiv Shiv Shiv,,birha da sultan..

maza aa gya

khush raho

09 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karn layee shukriyaa...

10 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

khoob ji

10 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Shukriyaa....

13 Mar 2010

Reply