|
|
|
|
|
|
Home > Communities > Punjabi Poetry > Forum > messages |
|
|
|
|
|
ਰੋਹੀ ਵਿਚਲਾ ਰੁੱਖ |
ਹ੍ਸਰਤਾਂ ਦਾ ਕਾਫ਼ਿਲਾ ਹੋ ਗਿਆ ਬੇ ਰਾਸਤਾ, ਰੀਝਾਂ ਦਾ ਹਾਰ ਟੁੱਟ ਮਣਕਾ -ਮਣਕਾ ਹੋ ਕੇ ਬਿਖਰ ਗਿਆ, ਉਮੀਦਾਂ ਦੀ ਡੋਰੀ ਤੜੱਕ ਕਰ ਕੇ ਟੁੱਟ ਗਈ, ਐਸਾ ਮੇਰੀ ਜ਼ਿੰਦਗੀ ਚੋਂ ਓਹ ਦਿਲਬਰ ਗਿਆ, ਮਹਿਬੂਬ ਦੀਆਂ ਮਜਬੂਰੀਆਂ ਅੱਜ ਬਣ ਗਈਆਂ ਨੇ ਦੂਰੀਆਂ, ਕੱਲ ਤੱਕ ਜੋ ਮੇਰਾ ਪਰਛਾਵਾਂ ਸੀ ਅੱਜ ਖੌਰੇ ਕਿਧਰ ਗਿਆ, ਦਿਲ ਦੀਆਂ ਧੜਕਨਾਂ ਤੇ ਜੋ ਨਾਮ ਸੀ ਓਹਦਾ ਲਿਖਿਆ ਮੈਂ, ਵਕਤ ਦੀ ਧੁੱਪ ਵਿੱਚ ਹੋ ਬੇਰੰਗ ਚੱਲਿਆ ਏ, ਮੇਲੇ ਇਸ਼ਕ ਦੇ ਦਿਨ ਹੁਣ ਲੱਗਦਾ ਬੀਤ ਗਏ, ਹੌਲੀ-੨ ਕਾਫ਼ਿਲਾ ਯਾਦਾਂ ਦਾ ਵੀ ਹੁਣ ਲੰਘ ਚੱਲਿਆ ਏ, ਹੁਣ ਤਾਂ ਲੱਗਦਾ ਏ ਹਰ ਰੀਝ ਦਾ ਗ੍ਲਾ ਘੁੱਟ ਹੋ ਗਿਆ ਏ, ਨਾ ਸੁੱਕਦਾ ਨਾ ਮੁੱਕਦਾ ਬਰਾੜ ਦਾ ਜੀਵਨ ਐਸਾ ਰੋਹੀ ਵਿਚਲਾ ਰੁੱਖ ਹੋ ਗਿਆ ਏ,
|
|
08 Mar 2010
|
|
|
|
|
wow......amazing....!!!!
|
|
08 Mar 2010
|
|
|
|
bahut wadhiya brar 22....
bahut sohna likheya
|
|
09 Mar 2010
|
|
|
|
veer ehsaas khub ne as usaual,,,ek kam kareya karo har sheyar baad ek line space de daya karo...
padan nu wdia rehnda hai,,,
khush raho
|
|
09 Mar 2010
|
|
|
|
|
|
Rohi vichla rukh,,
bada hi vadia likhia ji, keep it up
|
|
09 Mar 2010
|
|
|
|
waah ji waah .......... Brar Bai bahut vadhia .............grt grt job
|
|
10 Mar 2010
|
|
|
|
|
|
|
|
|
|
|
|
|
|
|