|
|
|
|
|
|
Home > Communities > Punjabi Poetry > Forum > messages |
|
|
|
|
|
ਹਲੂਣਾ (ਨ਼ਜ਼ਮ) |
ਉੱਠੋ ਤੁਰੀਏ ਤੁਰਿਆਂ ਈ ਪੰਧ ਮੁੱਕਣੇ ਨੇ। ਮੰਜ਼ਿਲ ਪਾਉਣ ਲਈ ਲਾਜ਼ਮੀ ਹੈ ਮੁਸਾਫਿਰ ਹੋਣਾ ਸਫਰ ਕਰਨਾ। ਕਿਉਂਕਿ ਸਾਨੂੰ ਹੀ ਜਾਣਾ ਪੈਣੈ ਮੰਜ਼ਿਲ ਦੇ ਵੱਲ, ਮੰਜ਼ਿਲ ਨੇ ਨਹੀਂ ਆਉਣਾ। ਯਾਦ ਰਵ੍ਹੇ ਕਿ ਮੰਜ਼ਿਲ ਕਦੇ ਸਫਰ ਨਹੀਂ ਕਰਦੀ ਮੁਸਾਫਰ ਨਹੀਂ ਬਣਦੀ। ਉੱਠੋ ਯਾਰ ਝਿਜਕੋ ਨਾ ਪਹਿਲਾ ਕਦਮ ਤਾਂ ਪੁੱਟੋ ਕਦਮ ਪੁੱਟਿਆਂ ਈ ਸਫਰ ਸ਼ੁਰੂ ਹੁੰਦੈ, ਤੇ ਕਦਮ -ਕਦਮ ਚੱਲਿਆਂ ਪੂਰਾ ਹੁੰਦੈ। ਆ ਮਨਾ ਹਿੰਮਤ ਨੂੰ ਯਾਰ ਬਣਾ ਏਦਾਂ ਨਾ ਢੇਰੀ ਢਾਹ ਆਲਸ ਤਾਂ ਮੁੱਢੋਂ ਦੁਸ਼ਮਨ ਪ੍ਰਗਤੀ ਦੀ, ਤਰੱਕੀ ਦੀ, ਰਵਾਨੀ ਦੀ। ਪਾਣੀ ਜਦ ਖੜ੍ਹ ਜਾਂਦੈ, ਛੱਪੜ ਹੋ ਕੇ ਸੜ ਜਾਂਦੈ, ਪਾਣੀ ਜੇ ਵਗਦਾ ਰਹੇ, ਨਹਿਰ, ਨਦੀ, ਦਰਿਆ ਜਾਂ ਸਮੁੰਦਰ ਹੁੰਦੈ।
-ਹਰਮੇਲ ਪਰੀਤ
|
|
09 Mar 2010
|
|
|
|
inspiring.. !!
Great work 22 g...
|
|
10 Mar 2010
|
|
|
|
|
wah!
ਮੰਜ਼ਿਲ ਕਦੇ ਸਫਰ ਨਹੀਂ ਕਰਦੀ ਮੁਸਾਫਰ ਨਹੀਂ ਬਣਦੀ।
Wah ! kmaal da likheya hai veer ji
|
|
10 Mar 2010
|
|
|
|
very rightly said
manzil kade musafir nahi bandi
and ending is also great
tusi great ho
|
|
10 Mar 2010
|
|
|
|
|
jio harmail veer ............ very inspiring n well said ........ thanx for the grt words
|
|
10 Mar 2010
|
|
|
|
Wah Wah veer G ....Tuhadi Kalam Nu SALAM Ae G....
|
|
10 Mar 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|