|
|
|
|
|
|
Home > Communities > Punjabi Poetry > Forum > messages |
|
|
|
|
|
Minni Kahani 6 |
ਚੌਲਾਂ ਦੀ ਮੁੱਠ
ਕੁੱਝ ਸਮਾਂ ਪਹਿਲਾਂ ਦੀ ਗੱਲ ਏ ਮੇਰਾ ਭਤੀਜਾ ਮੇਰੀ ਦਾਦੀ ਕੋਲੋ ਪੁੱਛ ਰਿਹਾ ਸੀ .. ਕਿ ਦਾਦੀ ਜਦੋ ਕੁੜੀ ਦਾ ਵਿਆਹ ਹੁੰਦਾ ਏ ਤਾਂ ਉਹ ਜਾਣ ਲਗੇ ਚੌਲਾਂ ਨੂੰ ਕਿਉ ਸੁੱਟਦੀ ਏ.. ?? ਪਤਾ ਤਾਂ ਮੈਨੂੰ ਵੀ ਨਹੀ ਸੀ ਪਰ ਉਸ ਛੋਟੇ ਦੀ ਗੱਲ ਨੇ ਮੈਨੂੰ ਉਥੇ ਰੁੱਕਣ ਨੂੰ ਮੱਝਬੂਰ ਕਰ ਦੀਤਾ... ਮੈਂ ਦਾਦੀ ਦਾ ਜਵਾਬ ਸੁੰਣ ਲਈ ਬੈਠ ਗਿਆ । ਦਾਦੀ ਨੇ ਕਿਹਾ ਕੇ ਪੁਤਰਾਂ ਚੌਲਾਂ ਨੂੰ ਕੁੜੀ ਇਸ ਲਈ ਸੁਟਦੀ ਏ ਕਿਉ ਕਿ ਉਹ ਜਾਣ ਲਗੇ ਆਪਣੇ ਪੇਕੇ ਘਰੋ ਕੁਝ ਨਹੀ ਲੈ ਕੇ ਜਾਦੀ। ਸੱਭ ਕੁੱਝ ਚੌਲਾਂ ਦੀ ਮੁੱਠ ਰਾਹੀ ਛੱਡ ਜਾਦੀਂ ਏ..। ਦਾਦੀ ਇੰਨੀ ਗੱਲ ਸੁਣ ਕੇ ਮੈਂ ਉਸ ਵੇਲੇ ਚੁਪ ਤੇ ਹੋ ਗਿਆ ਸੀ ,
ਪਰ ਕੱਲ ਜਦੋ ਮੇਰੇ ਹੀ ਦੋਸਤ ਦੀ ਭੈਣ ਦਾ ਵਿਆਹ ਸੀ
ਤਾਂ ਬਹੁਤ ਦੁੱਖ ਹੋ ਰਿਹਾ ਸੀ....
ਜੋਦੋ ਚੌਲਾਂ ਦੇ ਇੱਕ ਇੱਕ ਦਾਣੇ ਨਾਲ ਉਸ ਦੇ ਪਿਊ ਦਾ ਕਰਜ਼ਾ ਨੀਚੇ ਗਿਰ ਰਿਹਾ ਸੀ ਜੋ ਉਸਨੇ ਦਾਜ ਦੇਣ ਵਾਸਤੇ ਚੁਕਿਆ ਹੋਇਆ ਸੀ...।।
|
|
10 Mar 2010
|
|
|
|
Awesome 22 ji. Har kahani naal kujh nawa msg dende ho. Hats off.
|
|
10 Mar 2010
|
|
|
|
grt honey bai ........... nice very nice ......... share karde raho
|
|
10 Mar 2010
|
|
|
|
app g da baht bahut dhnwad g
|
|
11 Mar 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|