Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੁੱਖੀ ਮਿੱਸੀ ਖਾ ਕੇ ਕਰ ਲੈ ਸਬਰ ਬਰਾੜਾ ਤੂੰ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਰੁੱਖੀ ਮਿੱਸੀ ਖਾ ਕੇ ਕਰ ਲੈ ਸਬਰ ਬਰਾੜਾ ਤੂੰ,

ਮੇਰੇ ਦਿਲ ਦੀ ਹਾਲਤ ਅੱਜ ਤੱਕ ਜੋ ਸਮਝੇ ਨਹੀਂ,
ਅੱਗ ਨਾ ਲਵਾਇਓ ਮੈਨੂੰ ਮੇਰੇ ਜਿਸਮ ਦੇ ਹੱਕਦਾਰਾਂ ਤੋਂ,
ਹਾਲਾਤ ਮੇਰੇ ਦੇਖ ਕੇ ਜੋ ਰੋਣ ਦਾ ਨਾਟਕ ਕਰ ਕੇ ਚਲੇ ਗਏ,
ਮੇਰੀ ਲਾਸ਼ ਦੂਰ ਰੱਖਿਓ ਓਹਨਾਂ ਕਲਾਕਾਰਾਂ ਤੋਂ,
ਗੋਡੇ ਮੁੱਢ ਬੈਠ ਜੜਾਂ ਵੱਢਣ ਜਿਹੜੇ ਯਾਰ ਦੀਆਂ,
ਇਕੱਲਾ ਬੰਦਾ ਚੰਗਾ ਐਸੇ ਜਿਗਰੀ ਯਾਰਾਂ ਤੋਂ,
ਲੋੜ ਕੀ ਹੈ ਐਂਵੇ ਕਿਸੇ ਨਾਲ ਪੰਗਾ ਲੈਣ ਦੀ ਓਹਨਾਂ ਖਾਤਿਰ
ਜੋ ਪੈਰ-੨ ਤੇ ਮੁੱਕਰਦੀਆਂ,
ਕਿਨਾਰਾ ਹੀ ਚੰਗਾ ਬਾਈ ਜੀ ਸੁਨੱਖੀਆਂ ਨਾਰਾਂ ਤੋਂ,
ਰੁੱਖੀ ਮਿੱਸੀ ਖਾ ਕੇ ਕਰ ਲੈ ਸਬਰ ਬਰਾੜਾ ਤੂੰ,
ਅੱਗੇ ਕਿਸੇ ਨੂੰ ਕੁਝ ਮਿਲਿਆ?
ਜੋ ਤੂੰ ਆਸ ਰੱਖਦੈਂ ਸਮੇਂ ਦੀਆਂ ਸਰਕਾਰਾਂ ਤੋਂ,

11 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਹਾਲਾਤ ਮੇਰੇ ਦੇਖ ਕੇ ਜੋ ਰੋਣ ਦਾ ਨਾਟਕ ਕਰ ਕੇ ਚਲੇ ਗਏ,
ਮੇਰੀ ਲਾਸ਼ ਦੂਰ ਰੱਖਿਓ ਓਹਨਾਂ ਕਲਾਕਾਰਾਂ ਤੋਂ,
ਗੋਡੇ ਮੁੱਢ ਬੈਠ ਜੜਾਂ ਵੱਢਣ ਜਿਹੜੇ ਯਾਰ ਦੀਆਂ,
ਇਕੱਲਾ ਬੰਦਾ ਚੰਗਾ ਐਸੇ ਜਿਗਰੀ ਯਾਰਾਂ ਤੋਂ,

 

bahut khoob likhia brar bai ..............jio babeo

11 Mar 2010

Inder kh
Inder
Posts: 6
Gender: Male
Joined: 27/Jul/2009
Location: Ludhiana
View All Topics by Inder
View All Posts by Inder
 

bahut ache brar bai....

11 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Wadhiya likheya veere.. Jeooo.
11 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g....

11 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Wah ! bas eho word c tuhadi rachna lai meri zubaan te

ron wale kalakaar wah wah kia baat hai hajure aala

khush raho

11 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

12 Mar 2010

Reply