Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਲਵਲੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਵਲਵਲੇ

ਸਫ਼ਲ ਹੋਣਾ ਹੈ ਤਾਂ ਕਰ,
ਸੋਚ ਸਮਝ ਆਗ਼ਾਜ਼।
ਪਹਿਲਾਂ ਪਰ ਲੈ ਤੋਲ ਤੂੰ,
ਭਰਨੀ ਜੇ ਪਰਵਾਜ਼।

 

ਹਰ ਪਾਸੇ ਨਜ਼ਰ ਆਵੇ,
ਮੱਚੀ ਹਾਹਾਕਾਰ।
ਲੋਕ ਦੁਖੀ ਨੇ ਦੇਸ਼ ਦੇ,
ਕੁੱਝ ਨਾ ਕਰੇ ਸਰਕਾਰ।

 

ਅਕਲ ਵਿਹੂਣੇ ਹੋ ਗਏੇ,
ਅੱਜ ਦੇ ਗੀਤਕਾਰ।
ਪਾਕ-ਪਵਿੱਤਰ ਰਿਸ਼ਤੇ ਜੋ,
ਕਰਦੇ ਨੇ ਦਾਗਦਾਰ।

 

ਖ਼ਬਰ ਬੁਰੀ ਇਹ ਹੈ ਬੜੀ,
ਲੁੱਟ ਰਿਹਾ ਬਾਜ਼ਾਰ।
ਰਿਸ਼ਤੇ, ਪਿਆਰ, ਇਬਾਦਤ,
ਬਣ ਗਏ ਹੁਣ ਵਪਾਰ।

 

ਮਹਿਲਾਂ ਵਿੱਚ ਕੈਦ ਕਿਉਂ,
ਆਜ਼ਾਦੀ ਦੀ ਹੂਰ।
ਝੁੱਗੀਆਂ 'ਤੇ ਕਦ ਡਲਕੂ,
ਖੁਸ਼ਹਾਲੀ ਦਾ ਨੂਰ।

 

ਲੁੱਟ ਰਹੇ ਨੇ ਦੇਸ਼ ਨੂੰ,
ਮਿਲਕੇ ਸਾਰੇ ਯਾਰ।
ਨੇਤਾ ਹੋਣ ਜਾਂ ਅਫਸਰ, 

ਜਾਂ ਫਿਰ ਡੇਰੇਦਾਰ।

 

ਆ ਮਨਾਂ ਹੁਣ ਚੱਲੀਏ,
ਨਾ ਕਰ ਐਵੇਂ ਦੇਰ।
ਹੱਥੋਂ ਨਿੱਕਲ ਕੇ ਸਮਾਂ,
ਨਾ ਮੁੜ ਆਵੇ ਫੇਰ।
-ਹਰਮੇਲ ਪਰੀਤ

12 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

ਸਫ਼ਲ ਹੋਣਾ ਹੈ ਤਾਂ ਕਰ,
ਸੋਚ ਸਮਝ ਆਗ਼ਾਜ਼।
ਪਹਿਲਾਂ ਪਰ ਲੈ ਤੋਲ ਤੂੰ,
ਭਰਨੀ ਜੇ ਪਰਵਾਜ਼।

 

ਹਰ ਪਾਸੇ ਨਜ਼ਰ ਆਵੇ,
ਮੱਚੀ ਹਾਹਾਕਾਰ।
ਲੋਕ ਦੁਖੀ ਨੇ ਦੇਸ਼ ਦੇ,
ਕੁੱਝ ਨਾ ਕਰੇ ਸਰਕਾਰ।

 

ਅਕਲ ਵਿਹੂਣੇ ਹੋ ਗਏੇ,
ਅੱਜ ਦੇ ਗੀਤਕਾਰ।
ਪਾਕ-ਪਵਿੱਤਰ ਰਿਸ਼ਤੇ ਜੋ,
ਕਰਦੇ ਨੇਦਾਗਦਾਰ।

 

ਖ਼ਬਰ ਬੁਰੀ ਇਹ ਹੈ ਬੜੀ,
ਲੁੱਟ ਰਿਹਾ ਬਾਜ਼ਾਰ।
ਰਿਸ਼ਤੇ, ਪਿਆਰ, ਇਬਾਦਤ,
ਬਣ ਗਏ ਹੁਣ ਵਪਾਰ।

 

ਮਹਿਲਾਂ ਵਿੱਚ ਕੈਦ ਕਿਉਂ,
ਆਜ਼ਾਦੀ ਦੀ ਹੂਰ।
ਝੁੱਗੀਆਂ 'ਤੇ ਕਦ ਡਲਕੂ,
ਖੁਸ਼ਹਾਲੀ ਦਾ ਨੂਰ।

 

ਲੁੱਟ ਰਹੇ ਨੇ ਦੇਸ਼ ਨੂੰ,
ਮਿਲਕੇ ਸਾਰੇ ਯਾਰ।
ਨੇਤਾ ਹੋਣ ਜਾਂ ਅਫਸਰ,
ਭਾਵੇਂ ਡੇਰੇਦਾਰ।

 Bahut khub Harmail Preet ji.........

12 Mar 2010

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 

Nice ji sir, Thanks for sharing,

12 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

khub likheya hajur

ਨੇਦਾਗਦਾਰ da meaning ki hai,,eh samj nahi aaya..

12 Mar 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਕਰਦੇ ਨੇ ਦਾਗਦਾਰ

12 Mar 2010

Reply