Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉੱਜੜੀ ਦੁਨੀਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 
ਉੱਜੜੀ ਦੁਨੀਆ

ਉੱਜੜੀ ਦੁਨੀਆ ਫਿਰ ਆਬਾਦ ਕਰ ਰਿਹਾ ਹਾਂ
ਜਜ਼ਬਾਤ ਨੂੰ ਬੋਲਾਂ ਚ ਅਨੁਵਾਦ ਕਰ ਰਿਹਾ ਹਾਂ

ਦਵਾ ਬਣੀ ਨਾ ਦੁਨੀਆ ਤੋਂ ਤਾਪ ਇਸ਼ਕੇ ਦੀ
ਕੌੜੀ ਸ਼ੈਅ ਹੀ ਬਸ ,ਸਵਾਦ ਕਰ ਰਿਹਾ ਹਾਂ

ਗਸ਼ ਖਾ ਡਿੱਗੀ ਜਿੱਥੋਂ ਜਿੰਦ ਬਣ ਤਰਲੋ ਮੱਛੀ
ਅੰਬਰ ਜਿੱਡੇ ਉੱਚੇ ਖੜੇ ਇਯਾਦ ਕਰ ਰਿਹਾ ਹਾਂ

ਹੁਸਨ ਦੀ ਆਦਤ ਨਹੀਂ ਸਿਰਫ ਜਫਾ ਕਰਨਾ
ਮੈਂ ਟੁੱਟੇ ਹੋਏ ਦਿਲ ਤੋਂ, ਨਿਨਾਦ ਕਰ ਰਿਹਾ ਹਾਂ

ਮਿਲ ਜਾਏ ਚੈਨ ਕਿਤੇ ਤਾਂ ਟੁੱਟੀਆ ਸੱਧਰਾਂ ਨੂੰ
ਹਰ ਮੋੜ ਮੁਹੱਬਤ ਦੇ ਸ਼ਰਾਦ ਕਰ ਰਿਹਾ ਹਾਂ

ਅਧੂਰੇ ਸੁਪਨਿਆਂ ਦੀ ਝੂਠੀ ਜੇਹੀ ਝਾਤ ਪਾ ਕੇ
ਅੱਥਰੂ ਜੁਦਾਈ ਦੀ ਜੇਠੀ ਔਲਾਦ ਕਰ ਰਿਹਾ ਹਾਂ

ਰੂਹ ਹੋ ਗਈ ਰਾਜੀ ਮੁੜ ਗਮ ਹੰਢਾਉਣੇ ਨੂੰ
ਅੱਡੀਆਂ ਚੁੱਕ ਜਮਾਨੇ ਨੂੰ ਇਰਸ਼ਾਦ ਕਰ ਰਿਹਾ ਹਾਂ

ਉੱਜੜੀ ਦੁਨੀਆ ਫਿਰ ਆਬਾਦ ਕਰ ਰਿਹਾ ਹਾਂ
ਜਜ਼ਬਾਤ ਨੂੰ ਬੋਲਾਂ ਚ ਅਨੁਵਾਦ ਕਰ ਰਿਹਾ ਹਾਂ

~~~~Narinder Singh[13th march 2010]

12 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice one hai ji .. rab rakha...

12 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoob narinder bai g .. bahut hi unique shabdawli  .. thanks for sharing

12 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

awesome narinder ji

bahut he dil nu choohan wali kavita hai

 

ਅੱਥਰੂ ਜੁਦਾਈ ਦੀ ਜੇਠੀ ਔਲਾਦ ਕਰ ਰਿਹਾ ਹਾਂ
 kya baat hai ji

 

 

12 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 ji.

12 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

dhanwaad dosto...teh dilloSmile

 

 

13 Mar 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

ਰੂਹ ਹੋ ਗਈ ਰਾਜੀ ਮੁੜ ਗਮ ਹੰਢਾਉਣੇ ਨੂੰ
ਅੱਡੀਆਂ ਚੁੱਕ ਜਮਾਨੇ ਨੂੰ ਇਰਸ਼ਾਦ ਕਰ ਰਿਹਾ ਹਾਂ

 

ਉੱਜੜੀ ਦੁਨੀਆ ਫਿਰ ਆਬਾਦ ਕਰ ਰਿਹਾ ਹਾਂ
ਜਜ਼ਬਾਤ ਨੂੰ ਬੋਲਾਂ ਚ ਅਨੁਵਾਦ ਕਰ ਰਿਹਾ ਹਾਂ

 

Really nice Narinder, keep it up

 

13 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

dhanwad lucky ji

16 Mar 2010

Reply