Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਨਸਾਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਇਨਸਾਨ

ssa g mere wallon sareyan nu .. bade dina to gair-hazar c .. ek hor rachna naal haazri lawa riha han .. aas karda han ki pasand karonge ...shukriya ..

 

ਨਿੱਕੇ-ਨਿੱਕੇ ਹੱਥਾਂ ਦੀ ਕਰਿੰਗੜੀ ਨਾ ਛੁੱਟਦੀ,
ਬਾਲ-ਵਰੇਸੇ ਯਾਰੀ ਦਾ ਗੁਮਾਨ ਬਾਹਲਾ ਹੁੰਦਾ ਏ..
ਬਚਪਨ ਦੀਆਂ ਖੇਡਾਂ ਨਾਲੇ ਖੇਡਣੇ ਦੀਆਂ ਥਾਵਾਂ ਦਾ,
ਭੋਲੇ ਜਿਹੇ ਮਨ ਤੇ ਨਿਸ਼ਾਨ ਬਾਹਲਾ ਹੁੰਦਾ ਏ..
ਮਾਂ ਦੀਆਂ ਹਾਕਾਂ ਨੂੰ ਤਾਂ ਅਣਸੁਣਿਆ ਕਰ ਦਿੰਦੇ,
ਹਾਣੀਆਂ ਦੀ 'ਵਾਜ ਚ' ਧਿਆਨ ਬਾਹਲਾ ਹੁੰਦਾ ਏ..
ਵੱਡੇ ਹੋਕੇ ਦਿਲਬਰੀਆਂ ਕਰਨ ਦਾ ਖਿਆਲ ਹੁੰਦਾ,
ਨਿੱਕੀ ਉਮਰੇ ਪਿਆਰ ਹੀ ਜੁਆਨ ਬਾਹਲਾ ਹੁੰਦਾ ਏ..
ਕੀ ਰੱਖਿਆ ਏ ਐਸ਼ੋ-ਆਰਾਮ ਦਿਆਂ ਵਣਜਾਂ ਚ',
ਘਰ-ਘਰ ਖੇਡਣ ਦਾ ਈ ਸਾਮਾਨ ਬਾਹਲਾ ਹੁੰਦਾ ਏ..
ਸਹੀ ਤੇ ਗਲਤ ਦੀ ਪਰਖ਼ ਨਈਉਂ ਵੇਖ ਹੁੰਦੀ,
ਯਾਰਾਂ ਦੇ ਹੀ ਹੱਕ ਚ' ਬਿਆਨ ਬਾਹਲਾ ਹੁੰਦਾ ਏ..
ਬਾਗੀਂ ਲੱਗੇ ਫੁੱਲ ਲੱਖ ਮਹਿਕਾਂ ਵੰਡ ਦੇਣ,
ਦਿਲ ਸੁੱਕੇ ਫੁੱਲਾਂ ਉੱਤੇ ਕੁਰਬਾਨ ਬਾਹਲਾ ਹੁੰਦਾ ਏ..
ਸਾਡਾ ਕੀ ਏ ਹੱਕ ਕਦੇ ਪੁੱਛ ਵੀ ਨਾ ਸਕੇ,
ਹੁਕਮ ਤੇਰਾ ਸਿਰ ਮੱਥੇ ਪਰਵਾਨ ਬਾਹਲਾ ਹੁੰਦਾ ਏ...
ਅੱਗ, ਪਾਣੀ, ਮਿੱਟੀ ਜਾਨ ਪਾ ਦਿੰਦੇ ਬਾਵੇ ਵਿੱਚ,
ਮੋਮ ਵਾਲਾ ਬੁੱਤ ਤਾਂ ਬੇਜਾਨ ਬਾਹਲਾ ਹੁੰਦਾ ਏ..
ਧਰਮਾਂ ਦੀ ਵੰਡ ਦਾ ਤਾਂ ਬਾਅਦ ਚ' ਪਤਾ ਲੱਗੇ,
ਵੱਡੇ ਨਾਲੋਂ ਬੱਚਾ, ਇਨਸਾਨ ਬਾਹਲਾ ਹੁੰਦਾ ਏ...

12 Mar 2010

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
grt bai ji...

good work veer...some facts of life...

13 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji. Great job. Hats of.

13 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

Bahut meharbaani aman te satwinder bai g ...

13 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਨਿੱਕੇ-ਨਿੱਕੇ ਹੱਥਾਂ ਦੀ ਕਰਿੰਗੜੀ ਨਾ ਛੁੱਟਦੀ,
ਬਾਲ-ਵਰੇਸੇ ਯਾਰੀ ਦਾ ਗੁਮਾਨ ਬਾਹਲਾ ਹੁੰਦਾ ਏ..
ਬਚਪਨ ਦੀਆਂ ਖੇਡਾਂ ਨਾਲੇ ਖੇਡਣੇ ਦੀਆਂ ਥਾਵਾਂ ਦਾ,
ਭੋਲੇ ਜਿਹੇ ਮਨ ਤੇ ਨਿਸ਼ਾਨ ਬਾਹਲਾ ਹੁੰਦਾ ਏ..
ਮਾਂ ਦੀਆਂ ਹਾਕਾਂ ਨੂੰ ਤਾਂ ਅਣਸੁਣਿਆ ਕਰ ਦਿੰਦੇ,
ਹਾਣੀਆਂ ਦੀ 'ਵਾਜ ਚ' ਧਿਆਨ ਬਾਹਲਾ ਹੁੰਦਾ ਏ..

wah ji wah baadshao

bachpan yaad karwa ditta...

yaari da gumaan ,,,eh khub hai,,

khush raho

13 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia Veerey...Thanks for sharing

 

ਧਰਮਾਂ ਦੀ ਵੰਡ ਦਾ ਤਾਂ ਬਾਅਦ ਚ' ਪਤਾ ਲੱਗੇ,
ਵੱਡੇ ਨਾਲੋਂ ਬੱਚਾ, ਇਨਸਾਨ ਬਾਹਲਾ ਹੁੰਦਾ ਏ...

13 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut meharbaani narinder te balihar bai g ... rabb rakha..

14 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome piece of work 22 g...

great job..!! hats off..

14 Mar 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut bahut shukriya amrinder bai g ...

18 Mar 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 
ssa veere

bht hi sohna likhea veere

hor likhde rho te apne chote veer nu prerde rho taan k oh v thode waangu likh ske

11 May 2010

Showing page 1 of 2 << Prev     1  2  Next >>   Last >> 
Reply